ਇੱਕ ਪਲੇਟ ਛੋਲੇ-ਭਟੂਰੇ ਖਾਣ ਨਾਲ ਕਿੰਨਾ ਵੱਧ ਜਾਂਦਾ ਬਾਡੀ ਫੈਟ

Published by: ਏਬੀਪੀ ਸਾਂਝਾ

ਜ਼ਿਆਦਾਤਰ ਲੋਕ ਛੋਲੇ-ਭਟੂਰੇ ਖਾਣਾ ਬਹੁਤ ਪਸੰਦ ਕਰਦੇ ਹਨ

Published by: ਏਬੀਪੀ ਸਾਂਝਾ

ਛੋਲੇ ਭਟੂਰਿਆਂ ਦਾ ਨਾਮ ਸੁਣਦਿਆਂ ਹੀ ਲੋਕਾਂ ਦੇ ਮੂੰਹ ਵਿੱਚ ਪਾਣੀ ਆ ਜਾਂਦਾ ਹੈ, ਕਿਉਂਕਿ ਇਹ ਜ਼ਿਆਦਾਤਰ ਲੋਕਾਂ ਨੂੰ ਪਸੰਦ ਹੁੰਦਾ ਹੈ

Published by: ਏਬੀਪੀ ਸਾਂਝਾ

ਅਕਸਰ ਛੋਲੇ ਭਟੂਰੇ ਖਾਣ ਨਾਲ ਕਈ ਲੋਕਾਂ ਪੇਟ ਭਾਰੀ-ਭਾਰੀ ਹੋ ਜਾਂਦਾ ਹੈ

Published by: ਏਬੀਪੀ ਸਾਂਝਾ

ਇਸ ਨਾਲ ਸਰੀਰ ਵਿੱਚ ਕੈਲੋਰੀ ਜ਼ਿਆਦਾ ਹੁੰਦੀ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਛੋਲੇ ਭਟੂਰੇ ਖਾਣ ਨਾਲ ਸਰੀਰ ਵਿੱਚ ਕਿੰਨਾ ਬਾਡੀ ਫੈਟ ਵੱਧ ਜਾਂਦਾ ਹੈ

Published by: ਏਬੀਪੀ ਸਾਂਝਾ

ਇੱਕ ਪਲੇਟ ਛੋਲੇ ਭਟੂਰੇ ਖਾਣ ਨਾਲ ਸਰੀਰ ਵਿੱਚ ਲਗਭਗ 20 ਤੋਂ 30 ਗ੍ਰਾਮ ਫੈਟ ਵਧਦਾ ਹੈ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਇੱਕ ਪਲੇਟ ਛੋਲੇ ਭਟੂਰੇ ਖਾਣ ਨਾਲ ਸਰੀਰ ਵਿੱਚ 450 ਤੋਂ 500 ਕੈਲੋਰੀ ਵਧਦੀ ਹੈ

Published by: ਏਬੀਪੀ ਸਾਂਝਾ

ਛੋਲੇ ਭਟੂਰੇ ਨੂੰ ਡੀਪ ਫ੍ਰਾਈ ਕਿਹਾ ਜਾਂਦਾ ਹੈ, ਜਿਸ ਕਰਕੇ ਇਸ ਦੇ ਪੋਸ਼ਕ ਤੱਤ ਖਤਮ ਹੋ ਜਾਂਦੇ ਹਨ

Published by: ਏਬੀਪੀ ਸਾਂਝਾ

ਇਸ ਦੇ ਨਾਲ ਜ਼ਿਆਦਾ ਛੋਲੇ ਭਟੂਰੇ ਖਾਣ ਨਾਲ ਬਲੱਡ ਵਿੱਚ ਕੋਲੈਸਟ੍ਰੋਲ ਦਾ ਲੈਵਲ ਵੀ ਵੱਧ ਸਕਦਾ ਹੈ

Published by: ਏਬੀਪੀ ਸਾਂਝਾ