ਦੰਦਾਂ ਦਾ ਦਰਦ ਬਹੁਤ ਤਕਲੀਫ਼ਦਾਇਕ ਹੁੰਦਾ ਹੈ ਅਤੇ ਅਕਸਰ ਅਚਾਨਕ ਸ਼ੁਰੂ ਹੋ ਜਾਂਦਾ ਹੈ। ਕਈ ਵਾਰ ਡੈਂਟਿਸਟ ਤੱਕ ਤੁਰੰਤ ਪਹੁੰਚ ਨਾ ਹੋ ਸਕੇ, ਤਾਂ ਕੁਝ ਘਰੇਲੂ ਨੁਸਖੇ ਦਰਦ ਨੂੰ ਅਸਥਾਈ ਤੌਰ ‘ਤੇ ਘਟਾਉਣ ਵਿੱਚ ਮਦਦ ਕਰ ਸਕਦੇ ਹਨ।