ਸਰਦੀਆਂ ਦੇ ਮੌਸਮ 'ਚ ਅਸੀਂ ਅਕਸਰ ਠੰਡ ਤੋਂ ਬਚਣ ਲਈ ਗਰਮ ਪਾਣੀ ਨਾਲ ਨਹਾਉਂਦੇ ਹਾਂ ਪਰ ਇਹ ਆਦਤ ਸਾਡੇ ਦਿਲ ਲਈ ਖਤਰਨਾਕ ਸਾਬਤ ਹੋ ਸਕਦੀ ਹੈ।