ਭਿੱਜੇ ਹੋਏ ਕਾਲੇ ਛੋਲੇ ਪ੍ਰੋਟੀਨ, ਫਾਈਬਰ, ਆਇਰਨ, ਕੈਲਸ਼ੀਅਮ ਅਤੇ ਕਈ ਜ਼ਰੂਰੀ ਵਿਟਾਮਿਨਾਂ ਦਾ ਖਜ਼ਾਨਾ ਹਨ। ਇਹ ਸਰੀਰ ਨੂੰ ਤਾਕਤ ਦੇਣ, ਖੂਨ ਦੀ ਕਮੀ ਪੂਰੀ ਕਰਨ, ਹਜ਼ਮ ਮਜ਼ਬੂਤ ਕਰਨ ਅਤੇ ਸ਼ੁਗਰ ਤੋਂ ਲੈ ਕੇ ਦਿਲ ਦੀ ਸਿਹਤ ਤੱਕ ਕਈ ਤਰੀਕਿਆਂ ਨਾਲ ਫਾਇਦਾ ਪਹੁੰਚਾਉਂਦੇ ਹਨ।