ਇਸ ਵੇਲੇ ਖਾਓ ਕੇਲਾ, ਦੂਰ ਹੋ ਜਾਣਗੀਆਂ ਕਈ ਬਿਮਾਰੀਆਂ

Published by: ਏਬੀਪੀ ਸਾਂਝਾ

ਕੇਲੇ ਵਿੱਚ ਪੋਟਾਸ਼ੀਅਮ ਜ਼ਿਆਦਾ ਅਤੇ ਸੋਡੀਅਮ ਘੱਟ ਮਾਤਰਾ ਵਿੱਚ ਹੁੰਦਾ ਹੈ

Published by: ਏਬੀਪੀ ਸਾਂਝਾ

ਜੋ ਕਿ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ, ਤਣਾਅ ਘੱਟ ਕਰਨ ਅਤੇ ਅਲਸਰ ਦੀ ਸਮੱਸਿਆ ਤੋਂ ਨਿਜਾਤ ਪਾਉਣ ਵਿੱਚ ਮਦਦਗਾਰ ਹੈ

Published by: ਏਬੀਪੀ ਸਾਂਝਾ

ਕੇਲੇ ਵਿੱਚ ਪੋਟਾਸ਼ੀਅਮ ਤੋਂ ਇਲਾਵਾ, ਫਾਈਬਰ, ਕੈਲਸ਼ੀਅਮ ਤੇ ਵਿਟਾਮਿਨ ਸੀ ਵਰਗੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ

Published by: ਏਬੀਪੀ ਸਾਂਝਾ

ਕੇਲਾ ਖਾਣ ਦਾ ਫਾਇਦਾ ਉਦੋਂ ਹੁੰਦਾ ਹੈ, ਜਦੋਂ ਇਸ ਨੂੰ ਸਹੀ ਸਮੇਂ ਤੇ ਖਾਧਾ ਜਾਵੇ

Published by: ਏਬੀਪੀ ਸਾਂਝਾ

ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਸਵੇਰ ਵੇਲੇ ਕੇਲਾ ਖਾਣਾ ਸਹੀ ਰਹਿੰਦਾ ਹੈ

Published by: ਏਬੀਪੀ ਸਾਂਝਾ

ਇਸ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ

Published by: ਏਬੀਪੀ ਸਾਂਝਾ

ਬ੍ਰੇਕਫਾਸਟ ਵਿੱਚ ਕੇਲਾ ਖਾਣ ਨਾਲ ਐਨਰਜੀ ਮਿਲਦੀ ਹੈ, ਜਿਸ ਨਾਲ ਪੇਟ ਜ਼ਿਆਦਾ ਦੇਰ ਤੱਕ ਭਰਿਆ ਰਹਿੰਦਾ ਹੈ

Published by: ਏਬੀਪੀ ਸਾਂਝਾ

ਕੇਲੇ ਵਿੱਚ ਸਟਾਰਚ ਹੁੰਦਾ ਹੈ, ਇਹ ਸਾਡੇ ਪਾਚਨ ਤੰਤਰ ਦੇ ਲਈ ਵਧੀਆ ਰਹਿੰਦਾ ਹੈ

Published by: ਏਬੀਪੀ ਸਾਂਝਾ

ਬਲੱਡ ਪ੍ਰੈਸ਼ਰ ਦੇ ਮਰੀਜ਼ ਦੇ ਲਈ ਕੇਲਾ ਖਾਣਾ ਫਾਇਦੇਮੰਦ ਹੁੰਦਾ ਹੈ

Published by: ਏਬੀਪੀ ਸਾਂਝਾ