ਵਾਸਤੂ ਸ਼ਾਸਤਰ ਵਿੱਚ ਮਨੀ ਪਲਾਂਟ ਨੂੰ ਧਨ ਲਾਭ ਵਾਲਾ ਪੌਦਾ ਦੱਸਿਆ ਗਿਆ ਹੈ

Published by: ਏਬੀਪੀ ਸਾਂਝਾ

ਸਹੀ ਦਿਸ਼ਾ ਅਤੇ ਸਹੀ ਦਿਨ ਲਾਉਣ ਨਾਲ ਆਰਥਿਕ ਫਾਇਦਾ ਹੁੰਦਾ ਹੈ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ ਘਰ ਵਿੱਚ ਮਨੀ ਪਲਾਂਟ ਲਾਉਣ ਦਾ ਸ਼ੁਭ ਦਿਨ ਕਿਹੜਾ ਹੈ

Published by: ਏਬੀਪੀ ਸਾਂਝਾ

ਮਨੀ ਪਲਾਂਟ ਲਾਉਣ ਬਾਰੇ ਸੋਚ ਰਹੇ ਹੋ ਤਾਂ ਸ਼ੁੱਕਰਵਾਰ ਦਾ ਦਿਨ ਵਧੀਆ ਰਹੇਗਾ

Published by: ਏਬੀਪੀ ਸਾਂਝਾ

ਸ਼ੁੱਕਰਵਾਰ ਧਨ-ਵੈਭਵ ਦੀ ਦੇਵੀ ਮਾਂ ਲਕਸ਼ਮੀ ਦਾ ਦਿਨ ਹੁੰਦਾ ਹੈ

Published by: ਏਬੀਪੀ ਸਾਂਝਾ

ਸ਼ੁੱਕਰਵਾਰ ਦੇ ਦਿਨ ਮਨੀ ਪਲਾਂਟ ਲਾਉਣ ਨਾਲ ਧਨ ਅਤੇ ਸੁੱਖ-ਖੁਸ਼ਹਾਲੀ ਆਉਂਦੀ ਹੈ

Published by: ਏਬੀਪੀ ਸਾਂਝਾ

ਜੋਤੀਸ਼ ਦੇ ਅਨੁਸਾਰ, ਮਨੀ ਪਲਾਂਟ ਦਾ ਸਬੰਧ ਸ਼ੁਕਰ ਗ੍ਰਹਿ ਤੋਂ ਦੱਸਿਆ ਗਿਆ ਹੈ

Published by: ਏਬੀਪੀ ਸਾਂਝਾ

ਇਸ ਕਰਕੇ ਮਨੀ ਪਲਾਂਟ ਨੂੰ ਸ਼ੁੱਕਰਵਾਰ ਦੇ ਦਿਨ ਲਾਉਣਾ ਸਭ ਤੋਂ ਵਧੀਆ ਹੁੰਦਾ ਹੈ

Published by: ਏਬੀਪੀ ਸਾਂਝਾ

ਵਾਸਤੂ ਅਨੁਸਾਰ ਮਨੀ ਪਲਾਂਟ ਨੂੰ ਘਰ ਦੇ ਲਈ ਦੱਖਣ-ਪੂਰਬ ਦਿਸ਼ਾ ਲਾਉਣਾ ਸ਼ੁਭ ਹੁੰਦਾ ਹੈ

Published by: ਏਬੀਪੀ ਸਾਂਝਾ

ਤੁਸੀਂ ਵੀ ਪੌਦਾ ਲਾਉਣ ਬਾਰੇ ਸੋਚ ਰਹੇ ਹੋ ਤਾਂ ਇਸ ਦਿਨ ਲਾਓ

Published by: ਏਬੀਪੀ ਸਾਂਝਾ