ਚਿਹਰੇ 'ਤੇ ਦਾਗ ਨਜ਼ਰ ਆਉਣ ਤਾਂ ਸਮਝੋ ਹੋ ਗਈ ਹੈ ਇਹ ਬੀਮਾਰੀ

Published by: ਏਬੀਪੀ ਸਾਂਝਾ

ਚਿਹਰੇ 'ਤੇ ਦਾਗ-ਧੱਬੇ ਨਜ਼ਰ ਆਉਣ ਤਾਂ ਇਹ ਬੀਮਾਰੀ ਮੇਲਾਸਮਾ ਬਿਮਾਰੀ ਹੋ ਸਕਦੀ ਹੈ



ਮੇਲਾਸਮਾ ਚਿਹਰੇ ਉੱਤੇ ਗਹਿਰੇ ਧੱਬੇ ਛੱਡਣ ਵਾਲੀ ਇੱਕ ਪਿਗਮੈਂਟੇਸ਼ਨ ਸਮੱਸਿਆ ਹੈ



ਇਹ ਨੱਕ,ਗੱਲਾਂ, ਠੋਡੀ, ਬੁੱਲ੍ਹਾਂ ਦੇ ਉੱਤਲੇ ਭਾਗ ਉੱਤੇ ਜਿਆਦਾ ਦਿਖਾਈ ਦਿੰਦੀ ਹੈ



ਔਰਤਾਂ ਵਿੱਚ ਮੇਲਾਸਮਾ ਪੁਰਸ਼ਾਂ ਦੀ ਤੁਲਨਾ ਜ਼ਿਆਦਾ ਹੁੰਦੀ ਹੈ



ਪਰੈਗਨੈਂਸੀ ਦੌਰਾਨ ਹਾਰਮੋਨਲ ਚੇਂਜ ਕਾਰਨ ਮੇਲਾਸਮਾ ਹੋ ਸਕਦੀ ਹੈ



ਧੁੱਪ ਦੇ ਜ਼ਿਆਦਾ ਸੰਪਰਕ ਵਿੱਚ ਆਉਣ ਕਾਰਨ ਵੀ ਇਹ ਬਿਮਾਰੀ ਹੋ ਸਕਦੀ ਹੈ



ਮੇਲਾਸਮਾ ਆਮ ਤੌਰ ਉੱਤੇ ਚਿਹਰੇ ਉੱਤੇ ਗੂੜ੍ਹੇ ਧੱਬਿਆਂ ਦੇ ਰੂਪ ਵਿੱਚ ਨਜ਼ਰ ਆਉਂਦੀ ਹੈ



ਇਹ ਬਿਮਾਰੀ ਦਰਦ ਜਾਂ ਹੋਰ ਕੋਈ ਲੱਛਣ ਨਹੀਂ ਦਿਖਾਉਂਦੀ




ਡਰਮੇਟੋਲੇਜਿਸਟ ਤੋਂ ਸਲਾਹ ਲੈ ਕੇ ਇਸ ਦਾ ਇਲਾਜ ਕੀਤਾ ਜਾ ਸਕਦਾ ਹੈ