ਆਂਡੇ ਨੂੰ ਪਕਾਏ ਬਿਨਾਂ ਖਾਣ ਨਾਲ ਇਨ੍ਹਾਂ 'ਚ ਮੌਜੂਦ ਵਿਟਾਮਿਨ, ਓਮੇਗਾ 3, ਜ਼ਿੰਕ, ਪ੍ਰੋਟੀਨ ਅਤੇ ਹੋਰ ਪੋਸ਼ਕ ਤੱਤ ਨਸ਼ਟ ਨਹੀਂ ਹੁੰਦੇ,



ਤੁਸੀਂ ਦੁੱਧ ਵਿੱਚ ਪਾ ਕੇ ਵੀ ਆਂਡੇ ਨੂੰ ਪੀ ਸਕਦੇ ਹੋ



ਕੱਚੇ ਆਂਡੇ ਵਿੱਚ ਸੇਲੇਨਿਅਮ ਦੀ ਜ਼ਿਆਦਾ ਮਾਤਰਾ ਹੁੰਦੀ ਹੈ



ਆਂਡੇ ਦੇ ਪੀਲੇ ਹਿੱਸੇ 'ਚ ਬਾਇਓਟਿਨ ਪਾਇਆ ਜਾਂਦਾ ਹੈ ਜੋ ਵਾਲਾਂ ਅਤੇ ਚਮੜੀ ਨੂੰ ਮਜ਼ਬੂਤ ਕਰਨ ਦਾ ਕੰਮ ਕਰਦਾ ਹੈ



ਕੱਚਾ ਆਂਡਾ ਪੱਕੇ ਹੋਏ ਆਂਡੇ ਨਾਲੋਂ ਘੱਟ ਸੰਕਰਮਿਤ ਹੁੰਦਾ ਹੈ



ਕੱਚਾ ਆਂਡਾ ਵਿਟਾਮਿਨਾਂ ਦਾ ਖਜ਼ਾਨਾ ਹੈ। ਇਸ 'ਚ ਵਿਟਾਮਿਨ ਬੀ-12 ਭਰਪੂਰ ਮਾਤਰਾ 'ਚ ਮੌਜੂਦ ਹੁੰਦਾ ਹੈ



ਆਂਡੇ 'ਚ ਭਰਪੂਰ ਮਾਤਰਾ 'ਚ ਐਂਟੀ-ਆਕਸੀਡੈਂਟ ਹੁੰਦੇ ਹਨ



ਘਰ 'ਚ ਕੋਈ ਬਜ਼ੁਰਗ ਵਿਅਕਤੀ ਹੈ ਤਾਂ ਤੁਸੀਂ ਉਸ ਨੂੰ ਕੱਚਾ ਆਂਡਾ ਦੇ ਸਕਦੇ ਹੋ। ਇਸ ਨਾਲ ਮਾਸਪੇਸ਼ੀਆਂ ਨੂੰ ਤਾਕਤ ਮਿਲਦੀ ਹੈ