ਜਿਨ੍ਹਾਂ ਲੋਕਾਂ ਨੂੰ ਡਾਇਬੀਟੀਜ਼ ਹੈ, ਉਨ੍ਹਾਂ ਨੂੰ ਜ਼ਿਆਦਾ ਜੂਸ ਨਹੀਂ ਪੀਣਾ ਚਾਹੀਦਾ । ਗਰਭਵਤੀ ਔਰਤਾਂ, ਬਜ਼ੁਰਗਾਂ, 4 ਸਾਲ ਤੋਂ ਘੱਟ ਉਮਰ ਦੇ ਬੱਚੇ ਤੇ ਖੂਨ ਪਤਲਾ ਕਰਨ ਵਾਲੇ ਲੋਕਾਂ ਨੂੰ ਵੀ ਗੰਨੇ ਦਾ ਰਸ ਨਹੀਂ ਪੀਣਾ ਚਾਹੀਦਾ ਜਿਨ੍ਹਾਂ ਦੇ ਦਿਲ ਦੀ ਸਿਹਤ ਪਹਿਲਾਂ ਹੀ ਖ਼ਰਾਬ ਹੈ, ਉਨ੍ਹਾਂ ਨੂੰ ਵੀ ਗੰਨੇ ਦੇ ਰਸ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਗੰਨੇ ਦਾ ਰਸ ਬਲੱਡ ਪ੍ਰੈਸ਼ਰ ਅਤੇ ਇਨਫੈਕਸ਼ਨ ਨੂੰ ਵਧਾ ਸਕਦਾ ਹੈ ਗੰਦੇ ਗੰਨੇ ਦੇ ਰਸ ਦਾ ਸੇਵਨ ਕਰਨ ਵਾਲੇ ਲੋਕਾਂ ਨੂੰ ਫੂਡ ਪੋਇਜ਼ਨਿੰਗ ਦਾ ਖ਼ਤਰਾ ਹੁੰਦਾ ਹੈ ਚੱਕਰ ਆਉਣੇ, ਇਨਸੌਮਨੀਆ ਅਤੇ ਦਸਤ ਹੋ ਸਕਦੇ ਹਨ ਬੁਖਾਰ ਦੇ ਵਿੱਚ ਇਸਦੇ ਰਸ ਦਾ ਸੇਵਨ ਨਾ ਕਰੋ, ਜ਼ਿਆਦਾ ਪਿਆਸ ਵਿੱਚ ਵੀ ਇਸਦੇ ਸੇਵਨ ਖਤਰਨਾਕ ਹੋ ਸਕਦਾ ਹੈ , ਇਸ ਲਈ ਪਿਆਸ ਵਿੱਚ ਇਕਦਮ ਜੂਸ ਨਾ ਪਿਓ