ਹਾਰਟ ਅਟੈਕ ਆਉਣ ਤੋਂ ਪਹਿਲਾਂ ਅਕਸਰ ਪਸੀਨਾ ਆਉਣਾ ਸ਼ੁਰੂ ਹੋ ਜਾਂਦਾ ਹੈ



ਜਦੋਂ ਦਿੱਲ ਤੱਕ ਖੂਨ ਚੰਗੀ ਤਰ੍ਹਾਂ ਨਹੀਂ ਪਹੁੰਚ ਪਾਉਂਦਾ, ਉਦੋਂ ਹਾਰਟ ਅਟੈਕ ਦਾ ਖਤਰਾ ਵੱਧ ਜਾਂਦਾ ਹੈ



ਕੋਰੋਨਰੀ ਬਲੱਡ ਸਰਕੂਲੇਸ਼ਨ ਵਿੱਚ ਪਰੇਸ਼ਾਨੀ ਹੋਣ ਵਿੱਚ ਪਸੀਨਾ ਆਉਂਦਾ ਹੈ



ਇਹ ਪਸੀਨਾ ਬਹੁਤ ਤੇਜ਼ ਅਤੇ ਅਚਾਨਕ ਆ ਸਕਦਾ ਹੈ



ਹਾਰਟ ਅਟੈਕ ਵੇਲੇ ਸਰੀਰ ਵਿੱਚ ਤਣਾਅ ਵੱਧ ਜਾਂਦਾ ਹੈ ਜਿਸ ਕਰਕੇ ਪਸੀਨਾ ਆਉਂਦਾ ਹੈ



ਦਿਲ ਵਿੱਚ ਆਕਸੀਜਨ ਦੀ ਕਮੀਂ ਹੋਣ 'ਤੇ ਪਸੀਨਾ ਆ ਸਕਦਾ ਹੈ



ਪਸੀਨਾ ਆਉਣਾ ਹਾਰਟ ਅਟੈਕ ਦਾ ਇੱਕ ਆਮ ਲੱਛਣ ਹੈ



ਕਦੇ-ਕਦੇ ਪਸੀਨਾ ਆਉਣ ਨਾਲ ਛਾਤੀ ਵਿੱਚ ਦਰਦ ਵੀ ਹੋ ਸਕਦਾ ਹੈ



ਪਸੀਨਾ ਆਉਣਾ ਸਰੀਰ ਦਾ ਸੰਕੇਤ ਹੋ ਸਕਦਾ ਹੈ ਕਿ ਕੁਝ ਗੜਬੜ ਹੈ



ਜੇਕਰ ਪਸੀਨਾ ਅਚਾਨਕ ਅਤੇ ਬਿਨਾਂ ਵਜ੍ਹਾ ਆ ਰਿਹਾ ਹੈ ਤਾਂ ਡਾਕਟਰਾਂ ਨਾਲ ਸੰਪਰਕ ਕਰੋ