ਚੀਕੂ ਦੇ ਅੰਦਰ ਸਿਹਤ ਨੂੰ ਲੈਕੇ ਕਈ ਫਾਇਦੇ ਹੁੰਦੇ ਹਨ
ਇਸ ਪਾਚਨ ਲਈ ਵੀ ਫਾਇਦੇਮੰਦ ਹੁੰਦਾ ਹੈ
ਇਸ ਨਾਲ ਵਾਈ, ਪੇਟ ਵਿੱਚ ਜਲਨ, ਦਰਦ ਅਤੇ ਕਬਜ ਤੋਂ ਵੀ ਆਰਾਮ ਮਿਲਦਾ ਹੈ
ਇਨ੍ਹਾਂ ਗੁਣਾਂ ਦੇ ਬਾਵਜੂਦ ਚੀਕੂ ਦੇ ਸੇਵਨ ਵਿੱਚ ਖਾਸ ਸਾਵਧਾਨੀਆਂ ਵਰਤਣ ਦੀ ਲੋੜ ਹੁੰਦੀ ਹੈ
ਜਿਹੜੇ ਲੋਕਾਂ ਨੂੰ ਸ਼ੂਗਰ ਹੈ, ਉਨ੍ਹਾਂ ਨੂੰ ਚੀਕੂ ਨਹੀਂ ਖਾਣੇ ਚਾਹੀਦੇ ਹਨ