ਸਰਦੀਆਂ ਵਿੱਚ ਬਹੁਤ ਸਾਰੇ ਲੋਕਾਂ ਦੀਆਂ ਪੈਰਾਂ ਦੀਆਂ ਉਂਗਲਾਂ ਠੰਡ ਲੱਗਣ ਨਾਲ ਲਾਲ-ਨੀਲੀਆਂ ਹੋ ਜਾਂਦੀਆਂ ਨੇ, ਸੁੱਜ ਜਾਂਦੀਆਂ ਨੇ ਅਤੇ ਬਹੁਤ ਦਰਦ ਹੁੰਦਾ ਹੈ।