ਅੱਜਕੱਲ੍ਹ ਜ਼ਿਆਦਾਤਰ ਲੋਕਾਂ ਦੇ ਸਿਰ ਵਿੱਚ ਦਰਦ ਰਹਿੰਦਾ ਹੈ

ਸਿਰ ਦਰਦ ਇੱਕ ਆਮ ਸਮੱਸਿਆ ਹੁੰਦੀ ਹੈ ਪਰ ਇਸ ਨਾਲ ਹੋਣ ਵਾਲੇ ਖਤਰੇ ਕਾਫੀ ਖਤਰਨਾਕ ਹੁੰਦੇ ਹਨ

ਸਿਰਦਰਦ ਬ੍ਰੇਨ ਸਟ੍ਰੋਕ ਵਰਗੀ ਜਾਨਲੇਵਾ ਸਮੱਸਿਆ ਦਾ ਵੀ ਸੰਕੇਤ ਹੋ ਸਕਦਾ ਹੈ

ਬ੍ਰੇਨ ਸਟ੍ਰੋਕ ਦੀ ਸਮੱਸਿਆ ਉਦੋਂ ਹੁੰਦੀ ਹੈ, ਜਦੋਂ ਤੁਹਾਡੇ ਦਿਮਾਗ ਦੀ ਕਿਸੇ ਨਸ ਵਿੱਚ ਬਲਾਕੇਜ ਆ ਜਾਂਦੀ ਹੈ

ਇਸ ਨਾਲ ਤੁਹਾਡਾ ਦਿਮਾਗ ਤੱਕ ਜਾਣ ਵਾਲਾ ਖੂਨ ਰੁੱਕ ਸਕਦਾ ਹੈ

ਜਿਸ ਤੋਂ ਬਾਅਦ ਦਿਮਾਗ ਦਾ ਇੱਕ ਪਾਰਟ ਜਾਂ ਪੂਰਾ ਹਿੱਸਾ ਕੰਮ ਕਰਨਾ ਬੰਦ ਕਰ ਸਕਦਾ ਹੈ

ਇਸ ਬਿਮਾਰੀ ਕਰਕੇ ਤੁਹਾਡੇ ਦਿਮਾਗ ਦੀ ਨਸ ਅਚਾਨਕ ਫਟ ਸਕਦੀ ਹੈ

ਇਸ ਨਾਲ ਤੁਹਾਡਾ ਸਰੀਰ ਪੈਰਾਲਾਈਸ ਵੀ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਤੁਹਾਨੂੰ ਸਾਰੀ ਜ਼ਿੰਦਗੀ ਵਿਕਲਾਂਗ ਰਹਿਣਾ ਪੈ ਸਕਦਾ ਹੈ

ਇਸ ਬਿਮਾਰੀ ਦਾ ਆਖਰੀ ਸਟੇਜ ਬ੍ਰੇਨ ਹੈਮਰੇਜ ਹੁੰਦਾ ਹੈ