ਔਰਤਾਂ 'ਚ ਨਜ਼ਰ ਆਉਂਦੇ ਹਾਰਟ ਅਟੈਕ ਦੇ ਲੱਛਣ
ਤੇਜ਼ੀ ਨਾਲ ਬਦਲ ਰਹੇ ਲਾਈਫਸਟਾਈਲ ਅਤੇ ਤਣਾਅ ਦੇ ਵਿਚਕਾਰ ਦਿਲ ਦੀ ਸਿਹਤ 'ਤੇ ਬੂਰਾ ਅਸਰ ਪੈਂਦਾ ਹੈ
ਇਸ ਨਾਲ ਨਾ ਸਿਰਫ ਸਗੋਂ ਔਰਤਾਂ ਨੂੰ ਵੀ ਦਿਲ ਦੀ ਬਿਮਾਰੀ ਦਾ ਖਤਰਾ ਰਹਿੰਦਾ ਹੈ
ਬੀਤੇ ਕੁਝ ਸਾਲਾਂ ਵਿੱਚ 40 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿੱਚ ਹਾਰਟ ਅਟੈਕ ਦਾ ਖਤਰਾ ਵੱਧ ਰਿਹਾ ਹੈ
ਆਓ ਜਾਣਦੇ ਹਾਂ ਔਰਤਾਂ ਵਿੱਚ ਹਾਰਟ ਅਟੈਕ ਦੇ ਕਿਹੜੇ ਲੱਛਣ ਨਜ਼ਰ ਆਉਂਦੇ ਹਨ
ਪਹਿਲਾ - ਔਰਤਾਂ ਨੂੰ ਸਵੇਰ ਵੇਲੇ ਉਲਟੀ ਵਰਗਾ ਮਹਿਸੂਸ ਹੋਣਾ
ਦੂਜਾ- ਕੋਈ ਵੀ ਕੰਮ ਕਰਨ ਤੋਂ ਬਾਅਦ ਜ਼ਿਆਦਾ ਥਕਾਵਟ ਮਹਿਸੂਸ ਹੋਣਾ
ਤੀਜਾ- ਸਾਹ ਲੈਣ ਅਤੇ ਛੱਡਣ ਵੇਲੇ ਪਰੇਸ਼ਾਨੀ ਮਹਿਸੂਸ ਹੋਣਾ
ਚੌਥਾ - ਕਿਤੇ ਉੱਠਣ ਅਤੇ ਬੈਠਣ ਵੇਲੇ ਪਿੱਠ ਵਿੱਚ ਦਰਦ ਹੋਣਾ
ਪੰਜਵਾਂ - ਖਾਣਾ ਖਾਣ ਵੇਲੇ ਜਬਾੜੇ ਵਿੱਚ ਦਰਦ ਹੋਣਾ