ਸਟ੍ਰੋਕ ਇੱਕ ਜਾਨਲੇਵਾ ਸਥਿਤੀ ਹੈ। ਜਦੋਂ ਦਿਮਾਗ ਵਿੱਚ ਕੋਈ ਨਸ ਬਲਾਕ ਹੋ ਜਾਂਦੀ ਹੈ, ਤਾਂ ਦਿਮਾਗ ਨੂੰ ਆਕਸੀਜਨ ਦੀ ਸਪਲਾਈ ਬੰਦ ਹੋ ਜਾਂਦੀ ਹੈ, ਜਿਸ ਕਾਰਨ ਸਟ੍ਰੋਕ ਹੁੰਦਾ ਹੈ

ਆਓ ਜਾਣਦੇ ਹਾਂ ਕਿ ਨਸ ਫਟਣ ਤੋਂ ਇੱਕ ਦਿਨ ਪਹਿਲਾਂ ਸਰੀਰ ‘ਚ ਕਿਹੜੇ ਲੱਛਣ ਨਜ਼ਰ ਆਉਂਦੇ ਹਨ

Published by: ਏਬੀਪੀ ਸਾਂਝਾ

ਸਰੀਰ ਦੇ ਇੱਕ ਪਾਸੇ ਚਿਹਰੇ, ਬਾਂਹ ਜਾਂ ਲੱਤ ਵਿੱਚ ਸੁੰਨ ਹੋਣਾ ਜਾਂ ਕਮਜ਼ੋਰੀ ਹੋਣਾ

ਬੋਲਣ ਵਿੱਚ ਮੁਸ਼ਕਲ ਅਤੇ ਅਚਾਨਕ ਉਲਝਣ ਜਾਂ ਯਾਦਦਾਸ਼ਤ ਵਿੱਚ ਗੜਬੜੀ ਹੋਣਾ

Published by: ਏਬੀਪੀ ਸਾਂਝਾ

ਅਚਾਨਕ ਨਜ਼ਰ ਦੀਆਂ ਸਮੱਸਿਆਵਾਂ ਜਾਂ ਧੁੰਦਲੀ ਨਜ਼ਰ ਅਤੇ ਚੱਕਰ ਆਉਣਾ ਜਾਂ ਘੁੰਮਣਾ।

ਸੰਤੁਲਨ ਗੁਆਉਣਾ ਜਾਂ ਅਚਾਨਕ ਤੁਰਨ ਵਿੱਚ ਮੁਸ਼ਕਲ ਆਉਣਾ।

Published by: ਏਬੀਪੀ ਸਾਂਝਾ

ਪੇਟ ਵਿੱਚ ਭੋਜਨ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ ਜਾਂ ਚਰਬੀ ਸਹੀ ਢੰਗ ਨਾਲ ਹਜ਼ਮ ਨਹੀਂ ਹੋ ਰਹੀ ਹੈ।

Published by: ਏਬੀਪੀ ਸਾਂਝਾ

ਇਹਨਾਂ ਲੱਛਣਾਂ ਨੂੰ ਨਜ਼ਰਅੰਦਾਜ਼ ਕਰਨਾ ਖ਼ਤਰਨਾਕ ਹੋ ਸਕਦਾ ਹੈ।

ਸਟ੍ਰੋਕ ਦੇ ਜੋਖਮ ਨੂੰ ਘਟਾਉਣ ਲਈ, ਘੱਟ ਚਰਬੀ, ਘੱਟ ਨਮਕ ਅਤੇ ਜ਼ਿਆਦਾ ਫਾਈਬਰ ਵਾਲੀ ਖੁਰਾਕ ਦੀ ਪਾਲਣਾ ਕਰੋ।

Published by: ਏਬੀਪੀ ਸਾਂਝਾ

ਬਚਣ ਦੇ ਲਈ ਖਾਓ ਆਹ ਚੀਜ਼ਾਂ- ਨਾਸ਼ਪਤੀ, ਸਟ੍ਰਾਬੇਰੀ ਅਤੇ ਐਵਾਕਾਡੋ

Published by: ਏਬੀਪੀ ਸਾਂਝਾ