ਅੱਜਕੱਲ ਦੀ ਜੀਵਨ ਸ਼ੈਲੀ ਕਾਰਨ ਦਿਲ ਦੀਆਂ ਬਿਮਾਰੀਆਂ ਵੱਧ ਰਹੀਆਂ ਹਨ। ਦਿਲ ਦਾ ਦੌਰਾ ਉਸ ਵੇਲੇ ਹੁੰਦਾ ਹੈ ਜਦੋਂ ਖੂਨ ਅਤੇ ਆਕਸੀਜਨ ਦਿਲ ਤੱਕ ਨਹੀਂ ਪਹੁੰਚਦੇ।