ਤੁਸੀਂ ਵੀ ਥਾਇਰਾਇਡ ਦੀ ਸਮੱਸਿਆ ਤੋਂ ਹੋ ਪਰੇਸ਼ਾਨ ਤਾਂ ਇਦਾਂ ਕਰੋ ਕੰਟਰੋਲ

Published by: ਏਬੀਪੀ ਸਾਂਝਾ

ਥਾਇਰਾਇਡ ਇੱਕ ਗੰਭੀਰ ਬਿਮਾਰੀ ਹੈ, ਇਸ ਨੂੰ ਕੰਟਰੋਲ ਕਰਨ ਦੇ ਲਈ ਲਾਈਫਸਟਾਈਲ ਵਿੱਚ ਬਦਲਾਅ ਦੀ ਲੋੜ ਹੈ

Published by: ਏਬੀਪੀ ਸਾਂਝਾ

ਵਿਟਾਮਿਨ ਏ ਨਾਲ ਭਰਪੂਰ ਗਾਜਰ, ਪਾਲਕ ਵਰਗੀਆਂ ਸਬਜੀਆਂ ਖਾਣ ਨਾਲ ਥਾਇਰਾਇਡ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ

Published by: ਏਬੀਪੀ ਸਾਂਝਾ

ਥਾਇਰਾਇਡ ਦੇ ਮਰੀਜ਼ਾਂ ਨੂੰ ਪ੍ਰੋਸੈਸਡ ਫੂਡ ਅਤੇ ਜ਼ਿਆਦਾ ਚੀਨੀ ਖਾਣ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਸਰੀਰ ਵਿੱਚ ਸੋਜ ਵੱਧ ਸਕਦੀ ਹੈ

Published by: ਏਬੀਪੀ ਸਾਂਝਾ

ਥਾਇਰਾਇਡ ਨੂੰ ਕੰਟਰੋਲ ਕਰਨ ਲਈ ਨਮਕ, ਮੱਛੀ ਅਤੇ ਡੇਅਰੀ ਪ੍ਰੋਡਕਟਸ ਦੀ ਮਦਦ ਲੈ ਸਕਦੇ ਹੋ

Published by: ਏਬੀਪੀ ਸਾਂਝਾ

ਰੋਜ਼ ਕਪਾਲਭਾਤੀ ਅਤੇ ਸ਼ਿਰਸ਼ਾਸਨ ਯੋਗ ਕਰਨ ਨਾਲ ਥਾਇਰਾਇਡ ਦੇ ਅਸਰ ਨੂੰ ਘੱਟ ਕੀਤਾ ਜਾ ਸਕਦਾ ਹੈ

Published by: ਏਬੀਪੀ ਸਾਂਝਾ

ਮੈਡੀਟੇਸ਼ਨ ਅਤੇ ਧਿਆਨ ਤਣਾਅ ਨੂੰ ਘੱਟ ਕਰਨ ਲਈ ਥਾਇਰਾਇਡ ਵਿੱਚ ਮਦਦ ਕਰ ਸਕਦੇ ਹਨ

Published by: ਏਬੀਪੀ ਸਾਂਝਾ

7-8 ਘੰਟੇ ਦੀ ਨੀਂਦ ਲਓ

Published by: ਏਬੀਪੀ ਸਾਂਝਾ

ਸ਼ਰਾਬ ਤੋਂ ਦੂਰੀ ਬਣਾ ਲਓ

Published by: ਏਬੀਪੀ ਸਾਂਝਾ

ਇਹ ਥਾਇਰਾਇਡ ਨੂੰ ਕੰਟਰੋਲ ਕਰਨ ਦੇ ਲਈ ਬਹੁਤ ਜ਼ਰੂਰੀ ਹੈ

Published by: ਏਬੀਪੀ ਸਾਂਝਾ