ਕੀ ਰਾਤ ਨੂੰ ਆਲੂ ਖਾਣੇ ਚਾਹੀਦੇ?

ਆਲੂ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ ਅਤੇ ਸਰੀਰ ਨੂੰ ਊਰਜਾ ਦਿੰਦੇ ਹਨ

ਇਸ ਵਿੱਚ ਫਾਈਬਰ, ਵਿਟਾਮਿਨ ਸੀ, ਬੀ6, ਪੋਟਾਸ਼ੀਅਮ ਅਤੇ ਖਣਿਜ ਹੁੰਦੇ ਹਨ

Published by: ਏਬੀਪੀ ਸਾਂਝਾ

ਇਹ ਪਾਚਨ ਵਿੱਚ ਸੁਧਾਰ ਕਰਦੇ ਹਨ ਅਤੇ ਕਬਜ਼ ਤੋਂ ਰਾਹਤ ਮਿਲਦੀ ਹੈ

ਆਲੂ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ, ਜੋ ਕਿ ਸਰੀਰ ਵਿੱਚ ਸੋਜ ਨੂੰ ਘੱਟ ਕਰਨ ਅਤੇ ਇਮਿਊਨ ਸਿਸਟਮ ਨੂੰ ਮਜਬੂਤ ਕਰਦੇ ਹਨ

ਪਰ ਕੀ ਤੁਹਾਨੂੰ ਪਤਾ ਹੈ ਕਿ ਰਾਤ ਨੂੰ ਆਲੂ ਖਾਣੇ ਚਾਹੀਦੇ ਜਾਂ ਨਹੀਂ

Published by: ਏਬੀਪੀ ਸਾਂਝਾ

ਰਾਤ ਨੂੰ ਆਲੂ ਖਾਣਾ ਸਹੀ ਹੈ ਪਰ ਇਹ ਨਿਰਭਰ ਕਰਦਾ ਹੈ ਕਿ ਤੁਸੀਂ ਆਲੂ ਉਬਾਲ ਕੇ ਖਾਂਦੇ ਹੋ ਜਾਂ ਪੱਕਿਆ ਹੋਇਆ

Published by: ਏਬੀਪੀ ਸਾਂਝਾ

ਤਲੇ ਹੋਏ ਆਲੂ, ਫ੍ਰੈਂਚ ਫਰਾਈਜ਼ ਜਾਂ ਚਿਪਸ ਤੋਂ ਬਚੋ, ਕਿਉਂਕਿ ਇਨ੍ਹਾਂ ਨੂੰ ਪਚਾਉਣਾ ਮੁਸ਼ਕਿਲ ਹੁੰਦਾ ਹੈ

Published by: ਏਬੀਪੀ ਸਾਂਝਾ

ਇਸ ਦੀ ਥਾਂ ਉਬਲੇ ਹੋਏ ਆਲੂ ਖਾਣਾ ਵਧੀਆ ਹੈ

Published by: ਏਬੀਪੀ ਸਾਂਝਾ

ਆਲੂ ਵਿੱਚ ਪੋਟਾਸ਼ੀਅਮ ਅਤੇ ਟ੍ਰਿਪਟੋਫੈਨ ਹੁੰਦਾ ਹੈ, ਜਿਸ ਨਾਲ ਆਰਾਮਦਾਇਕ ਨੀਂਦ ਆਉਂਦੀ ਹੈ

Published by: ਏਬੀਪੀ ਸਾਂਝਾ