ਪੀਰੀਅਡਸ ਨਹੀਂ ਆਉਂਦੇ ਰੈਗੂਲਰ ਤਾਂ ਖਾਓ ਆਹ ਚੀਜ਼

ਔਰਤਾਂ ਨੂੰ ਹਰ ਮਹੀਨੇ ਪੀਰੀਅਡਸ ਹੁੰਦੇ ਹਨ, ਪੀਰੀਅਡਸ ਹੋਣ ਦਾ ਮਤਲਬ ਹੈ ਕਿ ਔਰਤਾਂ ਦੇ ਸਰੀਰ ਵਿੱਚ ਸਭ ਕੁਝ ਆਮ ਹੈ

Published by: ਏਬੀਪੀ ਸਾਂਝਾ

ਪੀਰੀਅਡਸ ਸਾਈਕਲ ਹਰ ਮਹੀਨੇ ਚੱਲਦੀ ਰਹਿੰਦੀ ਹੈ, ਪਰ ਕੁਝ ਔਰਤਾਂ ਨੂੰ ਪੀਰੀਅਡਸ ਰੈਗੂਲਰ ਨਹੀਂ ਆਉਂਦੇ ਹਨ, ਜਿਸ ਕਰਕੇ ਪਰੇਸ਼ਾਨੀ ਹੁੰਦੀ ਹੈ

Published by: ਏਬੀਪੀ ਸਾਂਝਾ

ਪੀਰੀਅਡਸ ਰੈਗੂਲਰ ਨਾ ਹੋਣ ਦੇ ਪਿੱਛੇ ਭਾਰ ਵਧਣਾ, ਹਾਰਮੋਨਲ ਇੰਬੈਲੇਂਸ, ਸਟ੍ਰੈਸ ਅਤੇ ਗਲਤ ਖਾਣ-ਪੀਣ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਜੇਕਰ ਤੁਹਾਨੂੰ ਵੀ ਰੈਗੂਲਰ ਪੀਰੀਅਡਸ ਨਹੀਂ ਆਉਂਦੇ ਹਨ ਤਾਂ ਕੁਝ ਚੀਜ਼ਾਂ ਨੂੰ ਆਪਣੀ ਡਾਈਟ ਵਿੱਚ ਜ਼ਰੂਰ ਸ਼ਾਮਲ ਕਰੋ, ਆਓ ਜਾਣਦੇ ਹਾਂ ਇਸ ਬਾਰੇ ਵਿੱਚ

Published by: ਏਬੀਪੀ ਸਾਂਝਾ

ਆਇਰਨ ਨਾਲ ਭਰਪੂਰ ਚੀਜ਼ਾਂ ਜਿਵੇਂ ਦਾਲ, ਪਾਲਕ, ਕਿਸ਼ਮਿਸ਼ ਵਗੈਰਾ ਡਾਈਟ ਵਿੱਚ ਸ਼ਾਮਲ ਕਰੋ, ਇਸ ਨਾਲ ਬਲੱਡ ਫਲੋਅ ਵਧੀਆ ਹੋਵੇਗਾ

Published by: ਏਬੀਪੀ ਸਾਂਝਾ

ਡ੍ਰਾਈ ਫਰੂਟਸ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ, ਇਨ੍ਹਾਂ ਨੂੰ ਖਾਣਾ ਸ਼ੁਰੂ ਕਰੋ। ਬਦਾਮ, ਕਾਜੂ, ਮਖਾਣਾ ਅਖਰੋਟ ਖਾਣ ਨਾਲ ਖੂਨ ਵਧੇਗਾ

Published by: ਏਬੀਪੀ ਸਾਂਝਾ

ਪੀਰੀਅਡਸ ਨੂੰ ਰੈਗੂਲਰ ਕਰਨ ਦੇ ਲਈ ਡਾਰਕ ਚਾਕਲੇਟ ਖਾਓ, ਇਸ ਨੂੰ ਖਾਣ ਨਾਲ ਬਲੱਡ ਫਲੋਅ ਬਿਹਤਰ ਹੋਵੇਗਾ ਅਤੇ ਰੂਟੀਨ ਵੀ।

Published by: ਏਬੀਪੀ ਸਾਂਝਾ

ਜੇਕਰ ਤੁਸੀਂ ਨਾਨ-ਵੈਜ ਖਾਂਦੇ ਹੋ ਤਾਂ ਸੇਲਮਨ ਫਿਸ਼ ਖਾਓ, ਇਸ ਦੇ ਨਾਲ ਹੀ ਅੰਡਾ ਹਫਤੇ ਵਿੱਚ 2-3 ਖਾ ਸਕਦੇ ਹੋ

Published by: ਏਬੀਪੀ ਸਾਂਝਾ

ਪਪੀਤੇ ਵਿੱਚ ਕਈ ਅਜਿਹੇ ਐਂਜਾਈਮਸ ਹੁੰਦੇ ਹਨ, ਤਾਂ ਪੀਰੀਅਡਸ ਨੂੰ ਰੈਗੂਲਰ ਕਰਨ ਵਿੱਚ ਮਦਦ ਕਰਦੇ ਹਨ। ਪਪੀਤਾ ਖਾਣਾ ਸ਼ੁਰੂ ਕਰੋ

Published by: ਏਬੀਪੀ ਸਾਂਝਾ