Brain Tumor ਦਿਮਾਗ ਵਿੱਚ ਜਾਂ ਉਸ ਦੇ ਨੇੜੇ-ਤੇੜੇ ਦੇ ਸੈਲਾਂ ਦਾ ਵਧਣਾ ਹੈ
abp live

Brain Tumor ਦਿਮਾਗ ਵਿੱਚ ਜਾਂ ਉਸ ਦੇ ਨੇੜੇ-ਤੇੜੇ ਦੇ ਸੈਲਾਂ ਦਾ ਵਧਣਾ ਹੈ

ਇਹ ਦੋ ਤਰ੍ਹਾਂ ਦੇ ਹੁੰਦੇ ਹਨ ਕੈਂਸਰ ਵਾਲੇ ਬ੍ਰੇਨ ਟਿਊਮਰ ਅਤੇ ਬਿਨਾਂ ਕੈਂਸਰ ਵਾਲੇ ਬ੍ਰੇਨ ਟਿਊਮਰ
abp live

ਇਹ ਦੋ ਤਰ੍ਹਾਂ ਦੇ ਹੁੰਦੇ ਹਨ ਕੈਂਸਰ ਵਾਲੇ ਬ੍ਰੇਨ ਟਿਊਮਰ ਅਤੇ ਬਿਨਾਂ ਕੈਂਸਰ ਵਾਲੇ ਬ੍ਰੇਨ ਟਿਊਮਰ

ਆਓ ਜਾਣਦੇ ਹਾਂ Brain Tumor  ਦੇ ਕੀ ਲੱਛਣ ਹੁੰਦੇ ਹਨ
abp live

ਆਓ ਜਾਣਦੇ ਹਾਂ Brain Tumor ਦੇ ਕੀ ਲੱਛਣ ਹੁੰਦੇ ਹਨ

Brain Tumor ਵਿੱਚ ਵਿਅਕਤੀ ਨੂੰ ਮਿਰਗੀ ਦਾ ਦੌਰਾ ਪੈ ਸਕਦਾ ਹੈ
abp live

Brain Tumor ਵਿੱਚ ਵਿਅਕਤੀ ਨੂੰ ਮਿਰਗੀ ਦਾ ਦੌਰਾ ਪੈ ਸਕਦਾ ਹੈ

abp live

ਸਿਰ ਦਰਦ ਜਾਂ ਸਿਰ ਵਿੱਚ ਦਬਾਅ ਜੋ ਕਿ ਸਵੇਰੇ ਵੇਲੇ ਜ਼ਿਆਦਾ ਵੱਧ ਜਾਂਦਾ ਹੈ

abp live

ਅੱਖਾਂ ਵਿੱਚ ਸਮੱਸਿਆਵਾਂ ਹੋਣਾ ਜਿਵੇਂ ਕਿ ਚੀਜ਼ਾਂ ਧੁੰਧਲੀਆਂ ਨਜ਼ਰ ਆਉਣਾ

abp live

ਬਹੁਤ ਜ਼ਿਆਦਾ ਥਕਾਵਟ ਮਹਿਸੂਸ ਹੋਣਾ ਅਤੇ ਰੋਜ਼ ਦੇ ਮਾਮਲਿਆਂ ਵਿੱਚ ਉਲਝਣਾ

abp live

ਚੱਕਰ ਵਰਗਾ ਮਹਿਸੂਸ ਹੋਣਾ, ਮਤਲੀ ਜਾਂ ਉਲਟੀ ਆਉਣਾ

abp live

ਯਾਦਦਾਸ਼ਤ ਕਮਜ਼ੋਰ ਹੋਣਾ ਅਤੇ ਸੋਚਣ ਦੀ ਸਮਰੱਥਾ ਵਿੱਚ ਗਿਰਾਵਟ ਆਉਣਾ

abp live

ਸੁਣਨ ਅਤੇ ਬੋਲਣ ਦੀ ਸਮੱਸਿਆ ਹੋਣਾ, ਬਹੁਤ ਭੁੱਖ ਲੱਗਣਾ ਅਤੇ ਭਾਰ ਵਧਣਾ