ਸਰਦੀਆਂ ‘ਚ ਸਰੀਰ ‘ਚ ਦਿਖਣ ਆਹ ਲੱਛਣ ਤਾਂ ਸਮਝ ਜਾਓ ਹੋ ਗਿਆ ਡੀਹਾਈਡ੍ਰੇਸ਼ਨ

Published by: ਏਬੀਪੀ ਸਾਂਝਾ

ਸਰਦੀਆਂ ਵਿੱਚ ਪਿਆਸ ਘੱਟ ਲੱਗਦੀ ਹੈ, ਇਸ ਕਰਕੇ ਲੋਕ ਅਣਜਾਣੇ ਵਿੱਚ ਸਰੀਰ ਨੂੰ ਭਰਪੂਰ ਮਾਤਰਾ ਵਿੱਚ ਪਾਣੀ ਨਹੀਂ ਦੇ ਪਾਉਂਦੇ ਹਨ

Published by: ਏਬੀਪੀ ਸਾਂਝਾ

ਠੰਡ ਦੇ ਮੌਸਮ ਵਿੱਚ ਪਸੀਨਾ ਘੱਟ ਆਉਣ ਕਰਕੇ ਵੀ ਸਰੀਰ ਵਿੱਚ ਪਾਣੀ ਦੀ ਕਮੀਂ ਨੂੰ ਲੋਕ ਗੰਭੀਰਤਾ ਨਾਲ ਨਹੀਂ ਲੈਂਦੇ ਹਨ

Published by: ਏਬੀਪੀ ਸਾਂਝਾ

ਠੰਡ ਦੇ ਮੌਸਮ ਵਿੱਚ ਪਸੀਨਾ ਘੱਟ ਆਉਣ ਕਰਕੇ ਵੀ ਸਰੀਰ

Published by: ਏਬੀਪੀ ਸਾਂਝਾ

ਵਿੱਚ ਪਾਣੀ ਦੀ ਕਮੀਂ ਨੂੰ ਲੋਕ ਗੰਭੀਰਤਾ ਨਾਲ ਨਹੀਂ ਲੈਂਦੇ ਹਨ

Published by: ਏਬੀਪੀ ਸਾਂਝਾ

ਜੇਕਰ ਬੁੱਲ੍ਹ ਵਾਰ-ਵਾਰ ਸੁੱਕਦੇ ਹਨ ਅਤੇ ਸਕਿਨ ਬੇਜਾਨ ਦਿਖਣ ਲੱਗੇ ਤਾਂ ਇਹ ਡੀਹਾਈਡ੍ਰੇਸ਼ਨ ਦਾ ਸੰਕੇਤ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਸਰਦੀਆਂ ਵਿੱਚ ਲਗਾਤਾਰ ਥਕਾਵਟ ਮਹਿਸੂਸ ਹੋਣਾ

Published by: ਏਬੀਪੀ ਸਾਂਝਾ

ਅਤੇ ਸਿਰ ਭਾਰੀ ਹੋਣਾ ਵੀ ਸਰੀਰ ਵਿੱਚ ਪਾਣੀ ਦੀ ਕਮੀਂ ਨੂੰ ਦਰਸਾਉਂਦਾ ਹੈ

Published by: ਏਬੀਪੀ ਸਾਂਝਾ

ਘੱਟ ਪਿਸ਼ਾਬ ਆਉਣਾ ਜਾਂ ਪਿਸ਼ਾਬ ਦਾ ਰੰਗ ਗਾੜ੍ਹਾ ਵੀ ਵਿੰਟਰ ਡੀਹਾਈਡ੍ਰੇਸ਼ਨ ਦਾ ਇੱਕ ਮਹੱਤਵਪੂਰਣ ਲੱਛਣ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਡੀਹਾਈਡ੍ਰੇਸ਼ਨ ਦੇ ਕਰਕੇ ਕਬਜ਼ ਦੀ ਸਮੱਸਿਆ ਵੱਧ ਜਾਂਦੀ ਹੈ ਕਿਉਂਕਿ ਸਰੀਰ ਨੂੰ ਪਾਚਨ ਦੇ ਲਈ ਭਰਪੂਰ ਪਾਣੀ ਨਹੀਂ ਮਿਲਦਾ ਹੈ

Published by: ਏਬੀਪੀ ਸਾਂਝਾ