ਅੱਜਕੱਲ੍ਹ ਬਹੁਤ ਸਾਰੇ ਲੋਕ ਡਾਇਬਟੀਜ਼ ਦਾ ਸ਼ਿਕਾਰ ਹੋ ਰਹੇ ਹਨ ਸ਼ੂਗਰ ਨੂੰ ਸਿਰਫ ਖਾਣ-ਪੀਣ ਰਾਹੀਂ ਕੰਟਰੋਲ ਕੀਤਾ ਜਾ ਸਕਦਾ ਹੈ ਆਓ ਜਾਣਦੇ ਸ਼ੂਗਰ ਹੋਣ ਤੋਂ ਪਹਿਲਾਂ ਸਰੀਰ 'ਚ ਕਿਹੜੇ ਲੱਛਣ ਨਜ਼ਰ ਆਉਂਦੇ ਹਨ ਜ਼ਿਆਦਾ ਭੁੱਖ ਲੱਗਦੀ ਹੈ ਹੱਥਾਂ-ਪੈਰਾਂ ਵਿੱਚ ਝਨਝਨਾਹਟ ਹੋਣਾ ਸਰੀਰ ਦਾ ਬਹੁਤ ਛੇਤੀ ਥੱਕ ਜਾਣਾ ਇਸ ਵੇਲੇ ਕਮਜ਼ੋਰੀ ਮਹਿਸੂਸ ਹੋਣਾ ਕਿਸ ਵੀ ਜ਼ਖ਼ਮ ਨੂੰ ਠੀਕ ਹੋਣ ਵਿੱਚ ਜ਼ਿਆਦਾ ਸਮਾਂ ਲੱਗਣਾ ਬਹੁਤ ਜ਼ਿਆਦਾ ਪਿਆਸ ਲੱਗਣਾ ਸਰੀਰ ਦਾ ਭਾਰ ਅਚਾਨਕ ਘੱਟ ਹੋਣਾ