ਕੀ ਇੱਕ ਮਹੀਨੇ ਪਹਿਲਾਂ ਨਜ਼ਰ ਆਉਂਦੇ ਹਾਰਟ ਅਟੈਕ ਦੇ ਲੱਛਣ

ਅੱਜਕੱਲ੍ਹ ਗੰਭੀਰ ਬਿਮਾਰੀਆਂ ਦਾ ਖਤਰਾ ਵੱਧ ਰਿਹਾ ਹੈ

ਹਾਰਟ ਅਟੈਕ ਵੀ ਇਨ੍ਹਾਂ ਵਿਚੋਂ ਇੱਕ ਹੈ, ਇਹ ਛੋਟੇ ਤੋਂ ਲੈਕੇ ਵੱਡੇ ਤੱਕ ਸਾਰਿਆਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ

ਜ਼ਿਆਦਾਤਰ ਲੋਕ ਹਾਰਟ ਅਟੈਕ ਨਾਲ ਹੋਈ ਮੌਤ ਨੂੰ ਅਚਾਨਕ ਮੰਨਦੇ ਹਨ

ਕੀ ਤੁਹਾਨੂੰ ਪਤਾ ਹੈ ਕਿ ਹਾਰਟ ਅਟੈਕ ਆਉਣ ਤੋਂ 10 ਦਿਨ ਪਹਿਲਾਂ ਇਸ ਦੇ ਲੱਛਣ ਨਜ਼ਰ ਆਉਣ ਲੱਗ ਜਾਂਦੇ ਹਨ

ਜੇਕਰ ਤੁਹਾਡੀ ਛਾਤੀ ਵਿੱਚ ਹਲਕਾ ਜਿਹਾ ਵੀ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਇਸ ਨੂੰ ਗੰਭੀਰਤਾ ਨਾਲ ਲਓ ਅਤੇ ਡਾਕਟਰ ਨੂੰ ਦਿਖਾਓ

ਜੇਕਰ ਤੁਸੀਂ ਥੋੜਾ ਜਿਹਾ ਕੰਮ ਕਰਨ ਤੋਂ ਬਾਅਦ ਥਕਾਵਟ ਮਹਿਸੂਸ ਕਰਦੇ ਹੋ ਤਾਂ ਇਹ ਵੀ ਹਾਰਟ ਅਟੈਕ ਦਾ ਲੱਛਣ ਹੋ ਸਕਦਾ ਹੈ

ਹਾਰਟ ਵਿੱਚ ਬਲੱਡ ਚੰਗੀ ਤਰ੍ਹਾਂ ਨਾ ਪਹੁੰਚਣ ਕਰਕੇ ਪਸੀਨਾ ਆਉਣਾ ਸ਼ੁਰੂ ਹੋ ਜਾਂਦਾ ਹੈ ਅਤੇ ਇਸ ਨੂੰ ਆਮ ਸਮਝ ਕੇ ਗਲਤੀ ਨਾ ਕਰੋ

ਹਾਲਾਂਕਿ ਕੁਝ ਲੋਕਾਂ ਨੂੰ ਇਹ ਸਮੱਸਿਆ ਅਪਚ ਜਾਂ ਮਤਲੀ ਵੀ ਹੋ ਸਕਦੀ ਹੈ

ਜੇਕਰ ਸਰੀਰ ਵਿੱਚ ਹਾਰਟ ਬੀਟ ਵੱਧ ਰਹੀ ਹੈ ਤਾਂ ਇਸ ਨੂੰ ਗੰਭੀਰਤਾ ਨਾਲ ਲਓ, ਹਾਰਟ ਅਟੈਕ ਤੋਂ ਪਹਿਲਾਂ ਹਾਰਟ ਬੀਟ ਤੇਜ਼ ਹੋ ਸਕਦੀ ਹੈ