ਸਰਦੀਆਂ ਵਿੱਚ ਮੋਢੇ ਦਾ ਦਰਦ ਘਟਾਉਣ ਲਈ ਅਪਣਾਓ ਆਹ ਘਰੇਲੂ ਉਪਾਅ

Published by: ਏਬੀਪੀ ਸਾਂਝਾ

ਠੰਡ ਵਿੱਚ ਮੋਢਿਆਂ ਦਾ ਦਰਦ ਕਈ ਲੋਕਾਂ ਨੂੰ ਪਰੇਸ਼ਾਨ ਕਰਦਾ ਹੈ

Published by: ਏਬੀਪੀ ਸਾਂਝਾ

ਸਹੀ ਕੇਅਰ ਨਾਲ ਇਸ ਨੂੰ ਕਾਫੀ ਰਾਹਤ ਮਿਲਦੀ ਹੈ

Published by: ਏਬੀਪੀ ਸਾਂਝਾ

ਇੱਥੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਕੁਝ ਅਸਰਦਾਰ ਘਰੇਲੂ ਉਪਾਅ, ਜਿਸ ਨਾਲ ਤੁਹਾਨੂੰ ਧੌਣ ਦੇ ਦਰਦ ਤੋਂ ਰਾਹਤ ਮਿਲ ਸਕਦੀ ਹੈ

Published by: ਏਬੀਪੀ ਸਾਂਝਾ

ਗਰਮ ਸੇਕ ਕਰਨ ਨਾਲ ਦਰਦ ਵਾਲੇ ਹਿੱਸੇ ਵਿੱਚ ਆਰਾਮ ਮਿਲਦਾ ਹੈ

Published by: ਏਬੀਪੀ ਸਾਂਝਾ

ਹਲਕੀ ਸਟ੍ਰੈਚਿੰਗ ਮਾਂਸਪੇਸ਼ੀਆਂ ਦੀ ਜਕੜਨ ਘੱਟ ਕਰਦੀ ਹੈ

Published by: ਏਬੀਪੀ ਸਾਂਝਾ

ਹਲਦੀ ਵਾਲਾ ਦੁੱਧ ਸੋਜ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ

Published by: ਏਬੀਪੀ ਸਾਂਝਾ

ਲੰਬੇ ਸਮੇਂ ਤੱਕ ਇਕ ਹੀ ਮੁਦਰਾ ਵਿੱਚ ਬੈਠਣ ਨਾਲ ਵੀ ਇਹ ਹੁੰਦਾ ਹੈ

Published by: ਏਬੀਪੀ ਸਾਂਝਾ

ਮੋਢਿਆਂ ਦੀ ਹਲਕੀ ਮਾਲਿਸ਼ ਕਰਨ ਨਾਲ ਸਰਕੂਲੇਸ਼ਨ ਸੁਧਰਦਾ ਹੈ

Published by: ਏਬੀਪੀ ਸਾਂਝਾ

ਲਗਾਤਾਰ ਯੋਗ ਕਰਨ ਨਾਲ ਵੀ ਇਸ ਤੋਂ ਬਚਾਅ ਕਰਨ ਵਿੱਚ ਮਦਦ ਮਿਲਦੀ ਹੈ

Published by: ਏਬੀਪੀ ਸਾਂਝਾ