ਕਿਡਨੀ ਵਿੱਚ ਪੱਥਰੀ ਹੋਣ ਦੇ ਕੀ ਲੱਛਣ ਹਨ



ਕਿਡਨੀ ਵਿੱਚ ਪੱਥਰੀ ਹੋਣ ਦੇ ਕਈ ਲੱਛਣ ਨਜ਼ਰ ਆਉਂਦੇ ਹਨ



ਪਸਲੀਆਂ ਦੇ ਥੱਲ੍ਹੇ, ਪਿੱਠ ਅਤੇ ਪੇਟ ਦੇ ਹੇਠਲੇ ਹਿੱਸੇ ਵਿੱਚ ਦਰਦ ਹੁੰਦਾ ਹੈ



ਪਿਸ਼ਾਬ ਵਿੱਚ ਖੂਨ ਆ ਸਕਦਾ ਹੈ



ਪਿਸ਼ਾਬ ਕਰਨ ਵੇਲੇ ਦਰਦ ਅਤੇ ਜਲਨ ਮਹਿਸੂਸ ਹੋ ਸਕਦੀ ਹੈ



ਮਤਲੀ ਅਤੇ ਉਲਟੀ ਦੀ ਸਮੱਸਿਆ ਹੋ ਸਕਦੀ ਹੈ



ਇਨਫੈਕਸ਼ਨ ਹੋਣ 'ਤੇ ਬੁਖਾਰ ਅਤੇ ਠੰਡ ਲੱਗ ਸਕਦੀ ਹੈ



ਜ਼ਿਆਦਾ ਪਸੀਨਾ ਆ ਸਕਦਾ ਹੈ



ਸਰੀਰ ਵਿੱਚ ਕਮਜ਼ੋਰੀ ਅਤੇ ਥਕਾਵਟ ਮਹਿਸੂਸ ਹੋ ਸਕਦੀ ਹੈ



ਪਿਸ਼ਾਬ ਵਿੱਚ ਬਦਬੂ ਆ ਸਕਦੀ ਹੈ