ਚਾਹ ਦਾ ਸੁਆਦ ਹੋ ਜਾਵੇਗਾ ਦੁੱਗਣਾ, ਬਸ ਮਿਲਾ ਲਓ ਆਹ ਇੱਕ ਚੀਜ਼
ਚਾਹ ਸਾਡੇ ਸਭ ਤੋਂ ਪਸੰਦੀਦਾ ਪਦਾਰਥਾਂ ਵਿਚੋਂ ਇੱਕ ਹੈ
ਇਸ ਲਈ ਜਦੋਂ ਵੀ ਅਸੀਂ ਚਾਹ ਪੀਂਦੇ ਹਾਂ ਤਾਂ ਉਸ ਵਿੱਚ ਇੱਕ ਕੜਕ ਸੁਆਦ ਲੱਭਦੇ ਹਾਂ
ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੀ ਚੀਜ਼ ਮਿਲਾਉਣ ਨਾਲ ਚਾਹ ਦਾ ਸੁਆਦ ਦੁੱਗਣਾ ਹੋ ਜਾਵੇਗਾ
ਜੇਕਰ ਤੁਸੀਂ ਚਾਹ ਦਾ ਸੁਆਦ ਦੁੱਗਣਾ ਕਰਨਾ ਚਾਹੁੰਦੇ ਹੋ ਤਾਂ ਇਲਾਇਚੀ ਦੀ ਵਰਤੋਂ ਕਰੋ
ਇਲਾਇਚੀ ਦੀ ਖੁਸ਼ਬੂ ਅਤੇ ਉਸ ਦਾ ਮਿਠਾਸ ਭਰਿਆ ਸੁਆਦ ਚਾਹ ਦੇ ਫਲੇਵਰ ਨੂੰ ਵਧਾ ਦਿੰਦਾ ਹੈ
ਜਦੋਂ ਤੁਸੀਂ ਚਾਹ ਬਣਾਉਣ ਲਈ ਪਾਣੀ ਗਰਮ ਕਰਦੇ ਹੋ
ਤਾਂ ਉਸ ਵਿੱਚ 1-2 ਇਲਾਇਚੀ ਦੇ ਦਾਣੇ ਪਾਣੀ ਵਿੱਚ ਪਾ ਦਿਓ
ਉਸ ਤੋਂ ਬਾਅਦ ਚਾਹ ਦੀਆਂ ਪੱਤੀਆਂ, ਦੁੱਧ ਅਤੇ ਚੀਨੀ ਪਾ ਕੇ ਚਾਹ ਤਿਆਰ ਕਰੋ
ਇਲਾਇਚੀ ਨਾ ਸਿਰਫ ਸੁਆਦ ਦੇ ਲਈ ਸਹੀ ਹੈ, ਸਗੋਂ ਇਸ ਵਿੱਚ ਕਈ ਔਸ਼ਧੀ ਗੁਣ ਵੀ ਹੁੰਦੇ ਹਨ