Lunch ਵਿੱਚ ਕੁੱਝ ਲੋਕ ਰੋਟੀ ਖਾਣਾ ਪਸੰਦ ਕਰਦੇ ਹਨ ਅਤੇ ਕੁੱਝ ਲੋਕ ਚੌਲ ਖਾਣਾ ਪਸੰਦ ਕਰਦੇ ਹਨ। ਉਂਝ ਤਾਂ ਦੋਵੇਂ ਚੀਜ਼ਾਂ ਆਪਣੀ-ਆਪਣੀ ਥਾਂ 'ਤੇ ਫਾਇਦੇਮੰਦ ਹਨ

ABP Sanjha
ਚਾਵਲ ਅਤੇ ਰੋਟੀ ਦੋਵੇਂ ਕਾਰਬੋਹਾਈਡਰੇਟ ਦੇ ਸਰੋਤ ਹਨ, ਪਰ ਚੌਲਾਂ ਵਿੱਚ ਘੱਟ ਫਾਈਬਰ ਅਤੇ ਰੋਟੀ ਵਿੱਚ ਜ਼ਿਆਦਾ ਹੁੰਦਾ ਹੈ।

ਇਸ ਤੋਂ ਇਲਾਵਾ, ਚੌਲਾਂ ਵਿੱਚ ਉੱਚ ਗਲਾਈਸੈਮਿਕ ਇੰਡੈਕਸ ਹੁੰਦਾ ਹੈ, ਜਿਸਦਾ ਮਤਲਬ ਹੈ ਕਿ ਇਹ ਤੁਹਾਡੇ ਬਲੱਡ ਸ਼ੂਗਰ ਦੇ ਪੱਧਰ ਨੂੰ ਤੇਜ਼ੀ ਨਾਲ ਵਧਾ ਸਕਦਾ ਹੈ।

ਰੋਟੀ ਫਾਈਬਰ ਨਾਲ ਭਰਪੂਰ ਹੁੰਦੀ ਹੈ। ਪਾਚਨ ਕਿਰਿਆ ਨੂੰ ਹੌਲੀ ਕਰਨ ਵਿੱਚ ਮਦਦਗਾਰ ਹੈ।

ਬਲੱਡ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ।

ਰੋਟੀਆਂ ਆਇਰਨ, ਪੋਟਾਸ਼ੀਅਮ ਅਤੇ ਵਿਟਾਮਿਨ ਬੀ ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀਆਂ ਹਨ।

ABP Sanjha

ਚੌਲ ਕਾਰਬੋਹਾਈਡ੍ਰੇਟਸ ਦਾ ਬਿਹਤਰ ਬਦਲ ਹੈ।

ABP Sanjha

ਚੌਲ ਖਾਣ ਨਾਲ ਤੁਹਾਨੂੰ ਪੂਰਾ ਦਿਨ ਊਰਜਾ ਮਿਲਦੀ ਹੈ।

ABP Sanjha

ਚੌਲਾਂ ਵਿੱਚ ਪ੍ਰੋਟੀਨ ਅਤੇ ਚਰਬੀ ਵੀ ਭਰਪੂਰ ਹੁੰਦੀ ਹੈ।

ABP Sanjha

ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਗਲੂਟਨ ਮੁਕਤ ਚੀਜ਼ਾਂ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ, ਉਨ੍ਹਾਂ ਲਈ ਚੌਲ ਖਾਣਾ ਸਿਹਤਮੰਦ ਰਹੇਗਾ। ਜੇਕਰ ਕਿਸੇ ਨੂੰ ਪਾਚਨ ਦੀ ਸਮੱਸਿਆ ਹੈ ਤਾਂ ਉਸ ਨੂੰ ਵੀ ਰੋਟੀ ਘੱਟ ਖਾਣੀ ਚਾਹੀਦੀ ਹੈ।