ਪ੍ਰੈਗਨੈਂਟ ਕਰ ਦੇਵੇਗਾ ਇਸ ਫੁੱਲ ਦਾ ਪਾਣੀ, ਇਦਾਂ ਕਰੋ ਵਰਤੋਂ

Published by: ਏਬੀਪੀ ਸਾਂਝਾ

ਜਿਹੜੀਆਂ ਔਰਤਾਂ ਨੂੰ ਪ੍ਰੈਗਨੈਂਟ ਹੋਣ ਵਿੱਚ ਪਰੇਸ਼ਾਨੀ ਹੋ ਰਹੀ ਹੈ, ਉਨ੍ਹਾਂ ਲਈ ਮਰੀਅਮ ਬੂਟੀ ਦਾ ਪਾਣੀ ਪੀਣਾ ਫਾਇਦੇਮੰਦ ਹੈ

ਮਰੀਅਮ ਬੂਟੀ ਪ੍ਰੈਗਨੈਂਟ ਅਤੇ ਮਾਸਿਕ ਧਰਮ ਵਿੱਚ ਮਦਦ ਕਰਦੀ ਹੈ



ਇਹ ਮਾਸਿਕ ਧਰਮ ਦੀ ਐਂਠਨ ਅਤੇ ਬਾਂਝਪਨ ਵਰਗੀ ਸਮੱਸਿਆ ਤੋਂ ਰਾਹਤ ਮਿਲਦੀ ਹੈ

ਇਹ ਬੂਟੀ ਪ੍ਰੈਗਨੈਂਸੀ ਨੂੰ ਮਜਬੂਤ ਕਰਨ ਵਿੱਚ ਫਾਇਦੇਮੰਦ ਹੈ

Published by: ਏਬੀਪੀ ਸਾਂਝਾ

ਮਰੀਅਮ ਬੂਟੀ ਦਾ ਪਾਣੀ 7 ਦਿਨਾਂ ਤੱਕ ਸਵੇਰੇ-ਸ਼ਾਮ ਪੀਓ ਤਾਂ ਪ੍ਰੈਗਨੈਂਟ ਹੋਣ ਵਿੱਚ ਮਦਦ ਮਿਲਦੀ ਹੈ

ਮਰੀਅਮ ਬੂਟੀ ਦਾ ਪੌਦਾ ਰੇਗਿਸਤਾਨੀ ਇਲਾਕਿਆਂ ਵਿੱਚ ਪਾਇਆ ਜਾਂਦਾ ਹੈ



ਮਰੀਅਮ ਬੂਟੀ ਇੱਕ ਕੁਦਰਤੀ ਔਸ਼ਧੀ ਹੈ, ਜਿਸ ਦੀ ਵਰਤੋਂ ਆਯੁਰਵੇਦ ਵਿੱਚ ਕੀਤੀ ਜਾਂਦੀ ਹੈ ਅਤੇ ਮਰੀਅਮ ਬੂਟੀ ਔਰਤਾਂ ਦੀ ਸਿਹਤ ਦੇ ਲਈ ਫਾਇਦੇਮੰਦ ਹੁੰਦੀ ਹੈ



ਇਸ ਪੌਦੇ ਵਿੱਚ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ



ਮਰੀਅਮ ਬੂਟੀ ਦਾ ਪੌਦਾ ਔਰਤਾਂ ਦੀ ਸਿਹਤ ਸਬੰਧੀ ਸਮੱਸਿਆਵਾਂ ਨੂੰ ਦੂਰ ਕਰਦਾ ਹੈ

ਮਰੀਅਮ ਬੂਟੀ ਦਾ ਪੌਦਾ ਔਰਤਾਂ ਦੀ ਸਿਹਤ ਸਬੰਧੀ ਸਮੱਸਿਆਵਾਂ ਨੂੰ ਦੂਰ ਕਰਦਾ ਹੈ