ਪਿਛਲੇ ਕੁਝ ਸਾਲਾਂ ਵਿੱਚ ਭਾਰਤ ਵਿੱਚ ਲੋਕਾਂ ਵਿਚਾਲੇ ਮੋਟਾਪੇ ਦੀ ਸਮੱਸਿਆ ਤੇਜ਼ੀ ਨਾਲ ਵਧ ਰਹੀ ਹੈ।

Published by: ਗੁਰਵਿੰਦਰ ਸਿੰਘ

ਗ਼ਲਤ ਖਾਣਪਾਨ ਕਰਕੇ ਜਾਂ ਫਿਰ ਸਾਰਾ ਦਿਨ ਬੈਠਣ ਕਰਕੇ ਹਰ ਦੂਜਾ ਵਿਅਕਤੀ ਮੋਟਾਪੇ ਦਾ ਸ਼ਿਕਾਰ ਹੈ।

ਜੇ ਤੁਸੀਂ ਵੀ ਇਸ ਦਿੱਕਤ ਦੇ ਸ਼ਿਕਾਰ ਹੋ ਤਾਂ ਜਾਣੋ ਇਸ ਤੋਂ ਕਿਵੇਂ ਛੁਟਕਾਰਾ ਪਾਇਆ ਜਾਵੇ।

Published by: ਗੁਰਵਿੰਦਰ ਸਿੰਘ

ਹਾਲਾਂਕਿ ਭਾਰ ਤੇ ਮੋਟਾਪਾ ਘਟਾਉਣ ਲਈ ਕਸਰਤ, ਪੂਰੀ ਨੀਂਦ ਤੇ ਚੰਗੀ ਖ਼ੁਰਾਕ ਦੀ ਲੋੜ ਹੁੰਦੀ ਹੈ।

ਇਸ ਤੋਂ ਇਲਾਵਾ ਨਾਸ਼ਤੇ ਵਿੱਚ ਪ੍ਰੋਟੀਨ ਨੂੰ ਸ਼ਾਮਲ ਕਰਕੇ ਤੁਸੀਂ ਮਨਪਸੰਦ ਦੀ ਸਿਹਤ ਪਾ ਸਕਦੇ ਹੋ।

Published by: ਗੁਰਵਿੰਦਰ ਸਿੰਘ

ਪ੍ਰੋਟੀਨ ਮੇਟਾਬੋਲਿਜ਼ਮ ਨੂੰ ਵਧਾਉਣ, ਭੁੱਖ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ।



ਪ੍ਰੋਟੀਨ ਤੋਂ ਇਲਾਵਾ ਨਾਸ਼ਤੇ ਵਿੱਚ ਆਂਡੇ, ਮੀਟ, ਮੱਛੀ, ਡੇਅਰੀ ਪ੍ਰੋਡਕਟ, ਦਾਲਾਂ, ਸੋਇਆਬੀਨ ਸ਼ਾਮਲ ਕਰ ਸਕਦੇ ਹੋ।



ਇਸ ਤੋਂ ਇਲਾਵਾ ਫਲਾਂ ਨੂੰ ਵੀ ਸ਼ਾਮਲ ਕਰੋ ਕਿਉਂਕਿ ਇਸ ਵਿੱਚ ਐਂਟੀਆਕਸੀਡੈਂਟਸ ਹੁੰਦੇ ਹਨ ਜੋ ਭਾਰ ਘਟਾਉਣ ਚ ਮਦਦ ਕਰਦੇ ਹਨ।



ਭਾਰ ਘਟਾਉਣ ਲਈ ਦਿਨ ਵਿੱਚ ਤਕਰੀਬਨ 8 ਗਲਾਸ ਪਾਣੀ ਦੇ ਜ਼ਰੂਰ ਪੀਓ



ਪੀਣ ਸਰੀਰ ਨੂੰ ਸਿਹਤਮੰਦ ਰੱਖਦਾ ਹੈ ਤੇ ਵਾਧੂ ਪਦਾਰਥਾਂ ਨੂੰ ਸਰੀਰ ਚੋਂ ਬਾਹਰ ਕੱਢਦਾ ਹੈ ਇਸ ਨਾਲ ਭਾਰ ਘਟਾਉਣ ਵਿੱਚ ਮਦਦ ਮਿਲਦੀ ਹੈ।