ਕਿਹੜਾ ਤੇਲ ਵਰਤਣ ਨਾਲ ਸਭ ਤੋਂ ਛੇਤੀ ਬਿਮਾਰ ਹੋ ਸਕਦੇ ਲੋਕ?

Published by: ਏਬੀਪੀ ਸਾਂਝਾ

ਅਸੀਂ ਖਾਣੇ ਤੋਂ ਲੈਕੇ ਵਾਲਾਂ ਤੱਕ ਹਰ ਥਾਂ ਤੇਲ ਦੀ ਵਰਤੋਂ ਕਰਦੇ ਹਾਂ



ਆਓ ਜਾਣਦੇ ਹਾਂ ਕਿਹੜੇ ਤੇਲ ਨਾਲ ਸਭ ਤੋਂ ਛੇਤੀ ਬਿਮਾਰ ਹੋ ਜਾਂਦੇ ਲੋਕ



ਇਸ ਵਿੱਚ ਸਭ ਤੋਂ ਪਹਿਲੇ ਨੰਬਰ ‘ਤੇ ਆਉਂਦਾ ਹੈ ਟ੍ਰਾਂਸ ਫੈਟ ਖਾਸ ਕਰਕੇ ਉਦੋਗਿਕ ਵਾਲਾ ਤੇਲ ਜੋ ਕਿ ਸਾਡੇ ਲਈ ਕਾਫੀ ਨੁਕਸਾਨਦਾਇਕ ਹੈ

ਇਸ ਵਿੱਚ ਸਭ ਤੋਂ ਪਹਿਲੇ ਨੰਬਰ ‘ਤੇ ਆਉਂਦਾ ਹੈ ਟ੍ਰਾਂਸ ਫੈਟ ਖਾਸ ਕਰਕੇ ਉਦੋਗਿਕ ਵਾਲਾ ਤੇਲ ਜੋ ਕਿ ਸਾਡੇ ਲਈ ਕਾਫੀ ਨੁਕਸਾਨਦਾਇਕ ਹੈ

ਇਸ ਵਿੱਚ ਟ੍ਰਾਂਸ ਫੈਟ ਹਾਰਟ ਬਲਾਕੇਜ, ਮੋਟਾਪਾ, ਡਾਇਬਟੀਜ਼ ਅਤੇ ਸਟ੍ਰੋਕ ਦਾ ਖਤਰਾ ਬਣਿਆ ਰਹਿੰਦਾ ਹੈ

Published by: ਏਬੀਪੀ ਸਾਂਝਾ

ਇਸ ਦੇ ਬਾਅਦ ਦੂਜੇ ਨੰਬਰ ‘ਤੇ ਵਾਰ-ਵਾਰ ਗਰਮ ਕੀਤਾ ਗਿਆ ਤੇਲ ਆਉਂਦਾ ਹੈ, ਜੋ ਕਿ ਸਾਡੇ ਲਈ ਕਾਫੀ ਨੁਕਸਾਨਦਾਇਕ ਹੈ

ਦੇਸ਼ ਵਿੱਚ ਕਾਫੀ ਸਟ੍ਰੀਟ ਫੂਡ ਦੇ ਤੇਲ ਨੂੰ ਵਾਰ-ਵਾਰ ਗਰਮ ਕੀਤਾ ਜਾਂਦਾ ਹੈ ਅਤੇ ਉਸ ਵਿੱਚ ਚੀਜ਼ਾਂ ਪਕਾਈਆਂ ਜਾਂਦੀਆਂ ਹਨ

Published by: ਏਬੀਪੀ ਸਾਂਝਾ

ਵਾਰ-ਵਾਰ ਗਰਮ ਕੀਤਾ ਤੇਲ ਫ੍ਰੀ ਰੈਡੀਕਲਸ ਛੱਡਦਾ ਹੈ ਜੋ ਕਿ ਸਰੀਰ ਦੀਆਂ ਕੋਸ਼ਿਕਾਵਾਂ ਦੇ ਲਈ ਨੁਕਸਾਨਦਾਇਕ ਹੈ

ਇਸ ਤੋਂ ਇਲਾਵਾ ਸਸਤੇ ਰਿਫਾਇੰਡ ਤੇਲ ਵੀ ਇਸ ਵਿੱਚ ਸ਼ਾਮਲ ਹਨ ਜੋ ਕਿ ਸਾਡੀ ਸਿਹਤ ਦੇ ਲਈ ਨੁਕਸਾਨਦਾਇਕ ਹਨ

ਇਨ੍ਹਾਂ ਤੇਲਾਂ ਨਾਲ ਦਿਲ ਦੀ ਬਿਮਾਰੀ, ਮੋਟਾਪਾ ਅਤੇ ਹਾਈ ਕੋਲੈਸਟ੍ਰੋਲ ਅਤੇ ਡਾਇਬਟੀਜ਼ ਦਾ ਖਤਰਾ ਬਣਿਆ ਰਹਿੰਦਾ ਹੈ

Published by: ਏਬੀਪੀ ਸਾਂਝਾ