ਲੀਵਰ ਇਨਫੈਕਸ਼ਨ ਤੋਂ ਬਚਣ ਲਈ ਕਰੋ ਆਹ ਕੰਮ

ਅੱਜਕੱਲ੍ਹ ਦੀ ਭੱਜਦੌੜ ਵਾਲੀ ਜ਼ਿੰਦਗੀ ਵਿੱਚ ਅਸੀਂ ਬਾਹਰ ਦਾ ਤਲਿਆ ਹੋਇਆ ਖਾਣਾ ਖਾ ਲੈਂਦੇ ਹਾਂ

ਬਾਹਰ ਦੇ ਖਾਣੇ ਦੀ ਵਜ੍ਹਾ ਨਾਲ ਲੀਵਰ ਇਨਫੈਕਸ਼ਨ ਹੋ ਜਾਂਦਾ ਹੈ

ਲੀਵਰ ਇਨਫੈਕਸ਼ਨ ਵਿੱਚ ਲੀਵਰ ਵਿੱਚ ਸੋਜ ਦੀ ਸਮੱਸਿਆ ਹੁੰਦੀ ਹੈ

ਆਓ ਜਾਣਦੇ ਹਾਂ ਲੀਵਰ ਇਨਫੈਕਸ਼ਨ ਤੋਂ ਬਚਣ ਲਈ ਰੋਜ਼ ਆਹ ਕੰਮ ਕਰਨਾ ਚਾਹੀਦਾ

Published by: ਏਬੀਪੀ ਸਾਂਝਾ

ਲੀਵਰ ਇਨਫੈਕਸ਼ਨ ਤੋਂ ਬਚਣ ਲਈ ਸੰਤੁਲਿਤ ਆਹਾਰ ਖਾਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਰੋਜ਼ ਸਵੇਰੇ ਉੱਠ ਕੇ ਯੋਗ ਕਰੋ

ਲੀਵਰ ਇਨਫੈਕਸ਼ਨ ਤੋਂ ਬਚਣ ਲਈ ਤਣਾਅ ਘੱਟ ਕਰੋ

Published by: ਏਬੀਪੀ ਸਾਂਝਾ

ਜ਼ਿਆਦਾ ਨਮਕ ਅਤੇ ਚੀਨੀ ਲੀਵਰ ਨੂੰ ਨੁਕਸਾਨ ਪਹੁੰਚਾਉਂਦੇ ਹਨ, ਇਸ ਨੂੰ ਲੀਮਿਟ ਵਿੱਚ ਖਾਣਾ ਚਾਹੀਦਾ ਹੈ

ਮੋਟਾਪੇ ਦੀ ਵਜ੍ਹਾ ਨਾਲ ਅਕਸਰ ਲੋਕਾਂ ਦਾ ਫੈਟੀ ਲੀਵਰ ਹੋ ਜਾਂਦਾ ਹੈ, ਇਸ ਕਰਕੇ ਮੋਟਾਪਾ ਘੱਟ ਕਰਨਾ ਚਾਹੀਦਾ ਹੈ