ਅਸੀਂ ਅਕਸਰ ਲੋਕਾਂ ਨੂੰ ਭਾਰ ਘਟਾਉਣ ਲਈ ਕਿਸੇ ਨਾ ਕਿਸੇ ਡਾਈਟ ਨੂੰ ਵਰਤਦੇ ਜ਼ਰੂਰ ਦੇਖਿਆ ਹੋਵੇਗਾ

Published by: ਗੁਰਵਿੰਦਰ ਸਿੰਘ

ਇਨ੍ਹਾਂ ਵਿੱਚ intermittent fasting ਤੇ keto diet ਸ਼ਾਮਲ ਹੈ, ਇਸ ਵਿੱਚ ਮਿੱਠਾ ਬਿਲਕੁਲ ਹੀ ਬੰਦ ਕਰਵਾ ਦਿੱਤਾ ਜਾਂਦਾ ਹੈ।



ਪਰ ਕੀ ਤੁਸੀਂ ਕਦੇ ਸੋਚਿਆ ਜੇ 1 ਸਾਲ ਤੱਕ ਨਾ ਖਾਦਾ ਜਾਵੇ, ਅਜਿਹਾ ਹੀ ਹੋਇਆ ਇੱਕ ਵਿਅਕਤੀ ਨੇ 382 ਦਿਨਾਂ ਤੱਕ ਕੁਝ ਨਹੀਂ ਖਾਦਾ



ਇਹ ਡਾਈਟਿੰਗ 1971 ਵਿੱਚ ਗਿਨਿੰਜ ਬੁੱਕ ਆਫ ਰਿਕਾਰਡ ਵਿੱਚ ਦਰਜ ਹੈ ਜੋ ਕਿ ਸਭ ਤੋਂ ਲੰਬਾ ਵਰਤ ਹੈ।



1965 ਵਿੱਚ 27 ਸਾਲ ਦੀ ਉਮਰ ਵਿੱਚ angus barbieri ਦਾ ਭਾਰ 207 ਕਿੱਲੋ ਸੀ ਤੇ ਉਸ ਨੇ 125 ਕਿੱਲੋ ਭਾਰ ਘਟਾਇਆ ਸੀ।

Published by: ਗੁਰਵਿੰਦਰ ਸਿੰਘ

angus ਨੂੰ ਮੋਟਾਪੇ ਕਰਕੇ ਹਸਪਤਾਲ ਭਰਤੀ ਕਰਵਾਇਆ ਗਿਆ ਸੀ ਜਿਸ ਤੋਂ ਬਾਅਦ ਉਸ ਨੂੰ ਅਜਿਹਾ ਕਰਨ ਲਈ ਕਿਹਾ ਗਿਆ ।

Published by: ਗੁਰਵਿੰਦਰ ਸਿੰਘ

1939 ਵਿੱਚ ਸਕਾਟਲੈਂਡ ਵਿੱਚ ਜਨਮੇ ਐਂਗਸ ਦਾ ਡਾਈਟਿੰਗ ਨਾਲ ਹਰ ਮਹੀਨੇ 9.5 ਕਿੱਲੋ ਭਾਰ ਘੱਟ ਹੋਇਆ ਸੀ।

Published by: ਗੁਰਵਿੰਦਰ ਸਿੰਘ

ਐਂਗਸ ਨੂੰ ਇਲੈਕਟ੍ਰੋਲਾਈਟਸ, ਵਿਟਾਮਿਨ, ਅਮੀਨੋ ਐਸਿਡ ਤੇ ਕੁਝ ਤਰਲ ਚੀਜ਼ਾਂ ਦਿੱਤੀਆਂ ਜਾਂਦੀਆਂ ਸਨ।

ਲੰਬੇ ਵਰਤ ਦੌਰਾਨ ਐਂਗਸ ਦਾ ਕੈਲੋਰੀ ਸੇਵਨ ਤਕਰੀਬਨ ਜ਼ੀਰੋ ਰਿਹਾ, ਇਸ ਹਿਸਾਬ ਨਾਲ ਉਸਦਾ ਰੋਜ਼ਾਨਾ 450 ਗ੍ਰਾਮ ਭਾਰ ਘੱਟ ਹੋ ਰਿਹਾ ਸੀ



ਹਾਲਾਂਕਿ ਅਜਿਹੀ ਡਾਈਟ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ ਇਸ ਲਈ ਡਾਕਟਰ ਦੀ ਸਲਾਹ ਜ਼ਰੂਰ ਲਓ