ਪ੍ਰੋਟੀਨ ਸ਼ੇਕ ਰੋਜ਼ਾਨਾ ਲੈਂਦੇ ਹੋ ਜਾਂ ਲੈਣ ਦੀ ਸੋਚ ਰਹੇ ਹੋ, ਤਾਂ ਇਕ ਵਾਰੀ ਇਨ੍ਹਾਂ ਆਮ ਗਲਤੀਆਂ 'ਤੇ ਨਜ਼ਰ ਮਾਰ ਲਵੋ ਤਾਂ ਜੋ ਤੁਸੀਂ ਵੀ ਸਾਵਧਾਨ ਰਹਿ ਸਕੋ ਅਤੇ ਸਹੀ ਤਰੀਕੇ ਨਾਲ ਫਿੱਟ ਰਹਿ ਸਕੋ!

ਚਲੋ ਹੁਣ ਵੇਖੀਏ, ਉਹ ਗਲਤੀਆਂ ਕਿਹੜੀਆਂ ਨੇ ਜੋ ਆਮ ਤੌਰ 'ਤੇ ਲੋਕ ਕਰਦੇ ਹਨ।



ਜੇ ਤੁਸੀਂ ਵਰਕਆਉਟ ਨਹੀਂ ਕਰਦੇ ਅਤੇ ਸਰੀਰ ਨੂੰ ਵਾਧੂ ਪ੍ਰੋਟੀਨ ਦੀ ਲੋੜ ਨਹੀਂ ਹੈ, ਤਾਂ ਪ੍ਰੋਟੀਨ ਸ਼ੇਕ ਲੈਣ ਨਾਲ ਭਾਰ ਵਧ ਸਕਦਾ ਹੈ ਜਾਂ ਕਿਡਨੀ ਤੇ ਲੋਡ ਪੈ ਸਕਦਾ ਹੈ।

ਸਰੀਰ ਨੂੰ ਇਕ ਦਿਨ ’ਚ ਉਮਰ, ਭਾਰ ਤੇ ਐਕਟਿਵਟੀ ਲੈਵਲ ਦੇ ਅਨੁਸਾਰ ਹੀ ਪ੍ਰੋਟੀਨ ਚਾਹੀਦਾ ਹੈ।

ਵੱਧ ਲੈਣ ਨਾਲ ਗੈਸ, ਕਬਜ਼, ਪੇਟ ਦੀ ਸਮੱਸਿਆ ਹੋ ਸਕਦੀ ਹੈ।

ਵੱਧ ਲੈਣ ਨਾਲ ਗੈਸ, ਕਬਜ਼, ਪੇਟ ਦੀ ਸਮੱਸਿਆ ਹੋ ਸਕਦੀ ਹੈ।

ਕੁੱਝ ਲੋਕ ਸ਼ੇਕ ਪੀਣਾ ਸ਼ੁਰੂ ਕਰਕੇ ਦਾਲਾਂ, ਪਨੀਰ, ਆਂਡੇ ਆਦਿ ਖਾਣਾ ਘਟਾ ਦਿੰਦੇ ਹਨ, ਜੋ ਗਲਤ ਹੈ।

ਸ਼ੇਕ ਸਿਰਫ਼ ਸਪਲੀਮੈਂਟ ਹੈ, ਪੂਰੀ ਡਾਇਟ ਨਹੀਂ।

ਸ਼ੇਕ ਸਿਰਫ਼ ਸਪਲੀਮੈਂਟ ਹੈ, ਪੂਰੀ ਡਾਇਟ ਨਹੀਂ।

ਸਸਤੇ ਅਤੇ ਅਣਬ੍ਰਾਂਡਿਡ ਪਾਉਡਰ ’ਚ ਕੈਮੀਕਲ, ਸਟੀਰੋਇਡ ਜਾਂ ਹਾਰਮਫੁਲ ਸਬਸਟੈਂਸ ਹੋ ਸਕਦੇ ਹਨ ਜੋ ਲਿਵਰ ਜਾਂ ਕਿਡਨੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ।

ਕਈ ਵਾਰ ਲੋਕ ਸਵੇਰੇ ਨਾਸ਼ਤਾ ਨਾ ਕਰਕੇ ਸਿਰਫ਼ ਸ਼ੇਕ ਪੀ ਲੈਂਦੇ ਹਨ, ਜੋ ਲੰਬੇ ਸਮੇਂ ’ਚ ਨਿਊਟਰੀਐਂਟ ਡੀਫਿਸਿਏਂਸੀ ਦਾ ਕਾਰਨ ਬਣ ਸਕਦਾ ਹੈ।

ਰਾਤ ਨੂੰ ਸੋਣ ਤੋਂ ਬਿਲਕੁਲ ਪਹਿਲਾਂ ਲੈਣ ਨਾਲ ਹਾਜ਼ਮੇ ’ਚ ਸਮੱਸਿਆ ਹੋ ਸਕਦੀ ਹੈ। ਇਹ ਸਰੀਰ ਦੇ ਮੈਟਾਬੋਲਿਜ਼ਮ ਨੂੰ ਸਲੋਅ ਕਰ ਸਕਦਾ ਹੈ।