ਬਵਾਸੀਰ ਦੇ ਮਰੀਜ਼ਾਂ ਨੂੰ ਕਿਉਂ ਨਹੀਂ ਪੀਣੀ ਚਾਹੀਦੀ ਅਦਰਕ ਵਾਲੀ ਚਾਹ?

ਬਵਾਸੀਰ ਦੀ ਸਮੱਸਿਆ ਇੱਕ ਗੰਭੀਰ ਸਮੱਸਿਆ ਹੈ

ਇਸ ਦਿੱਕਤ ਦੇ ਬਾਰੇ ਵਿੱਚ ਜ਼ਿਆਦਾ ਲੋਕ ਗੱਲ ਨਹੀਂ ਕਰਦੇ ਹਨ

Published by: ਏਬੀਪੀ ਸਾਂਝਾ

ਤਾਂ ਉੱਥੇ ਹੀ ਕੁਝ ਲੋਕਾਂ ਦਾ ਮੰਨਣਾ ਹੈ ਕਿ ਬਵਾਸੀਰ ਵਿੱਚ ਅਦਰਕ ਦੀ ਚਾਹ ਨਹੀਂ ਪੀਣੀ ਚਾਹੀਦੀ ਹੈ

ਆਓ ਜਾਣਦੇ ਹਾਂ ਆਖਿਰ ਇਦਾਂ ਕਿਉਂ ਹੁੰਦਾ ਹੈ

Published by: ਏਬੀਪੀ ਸਾਂਝਾ

ਦਰਅਸਲ, ਬਵਾਸੀਰ ਵਿੱਚ ਅਦਰਕ ਦੀ ਚਾਹ ਪੀਣ ਨਾਲ ਸਰੀਰ ਵਿੱਚ ਸੋਜ ਵੱਧ ਜਾਂਦੀ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਅਦਰਕ ਦੀ ਚਾਹ ਜੇਕਰ ਬਵਾਸੀਰ ਦੇ ਮਰੀਜ਼ ਪੀਂਦੇ ਹਨ ਤਾਂ ਉਨ੍ਹਾਂ ਦੀ ਸਮੱਸਿਆ ਵੱਧ ਸਕਦੀ ਹੈ

ਉੱਥੇ ਹੀ ਅਦਰਕ ਵਾਲੀ ਚਾਹ ਗਰਮੀ ਵੀ ਪੈਦਾ ਕਰਦੀ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਬਵਾਸੀਰ ਵਿੱਚ ਅਦਰਕ ਦੀ ਚਾਹ ਪੀਣ ਨਾਲ ਖੂਨ ਪਤਲਾ ਹੁੰਦਾ ਹੈ ਅਤੇ ਬਲੱਡ ਫਲੋ ਵੱਧ ਸਕਦਾ ਹੈ

ਇਸ ਦੇ ਨਾਲ ਹੀ ਬਵਾਸੀਰ ਵਿੱਚ ਅਦਰਕ ਦੀ ਚਾਹ ਪੀਣ ਨਾਲ ਖੂਨ ਪਤਲਾ ਹੁੰਦਾ ਹੈ ਅਤੇ ਬਲੱਡ ਫਲੋ ਵੱਧ ਸਕਦਾ ਹੈ

ਇਸ ਕਰਕੇ ਤੁਹਾਨੂੰ ਆਹ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ