ਸਰੀਰ ਦੇ ਇਨ੍ਹਾਂ ਲੱਛਣਾਂ ਨੂੰ ਭੁੱਲ ਕੇ ਵੀ ਨਾ ਨਜ਼ਰਅੰਦਾਜ਼ ਕਰਨ ਔਰਤਾਂ, ਹੋ ਸਕਦਾ ਕੈਂਸਰ

Published by: ਏਬੀਪੀ ਸਾਂਝਾ

ਪੂਰੀ ਦੁਨੀਆ ਵਿੱਚ ਖਤਰਨਾਕ ਬਿਮਾਰੀਆਂ ਵਿੱਚ ਗਿਣ ਜਾਣ ਵਾਲਾ ਕੈਂਸਰ ਅੱਜਕੱਲ੍ਹ ਬਹੁਤ ਲੋਕਾਂ ਨੂੰ ਹੋ ਰਿਹਾ ਹੈ

Published by: ਏਬੀਪੀ ਸਾਂਝਾ

ਬਾਲੀਵੁੱਡ ਸੈਲੇਬਸ ਦੇ ਨਾਲ-ਨਾਲ ਕਈ ਆਮ ਲੋਕਾਂ ਨੂੰ ਵੀ ਕੈਂਸਰ ਦੀ ਬਿਮਾਰੀ ਹੋ ਰਹੀ ਹੈ। ਕੈਂਸਰ ਤੁਹਾਡੇ ਸਰੀਰ ਦੇ ਕਿਸੇ ਵੀ ਅੰਗ ਵਿੱਚ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਕੈਂਸਰ ਦੇ ਕਰਕੇ ਤੁਹਾਡਾ ਬਾਡੀ ਸਿਸਟਮ ਪ੍ਰਭਾਵਿਤ ਹੋ ਜਾਂਦਾ ਹੈ, ਜੋ ਕਿ ਤੁਹਾਡੀ ਜ਼ਿੰਦਗੀ ਦੇ ਲਈ ਖਤਰਾ ਬਣ ਜਾਂਦਾ ਹੈ

Published by: ਏਬੀਪੀ ਸਾਂਝਾ

ਤੁਹਾਡੇ ਸਰੀਰ ਵਿੱਚ ਜਦੋਂ ਕੈਂਸਰ ਘਰ ਕਰਨ ਲੱਗ ਜਾਂਦਾ ਹੈ ਤਾਂ ਕੁਝ ਲੱਛਣ ਨਜ਼ਰ ਆਉਂਦੇ ਹਨ, ਜਿਨ੍ਹਾਂ ਨੂੰ ਇਗਨੋਰ ਕਰਨਾ ਤੁਹਾਡੇ ਲਈ ਮੁਸੀਬਤ ਨੂੰ ਸੱਦਾ ਦੇ ਸਕਦਾ ਹੈ

Published by: ਏਬੀਪੀ ਸਾਂਝਾ

ਔਰਤਾਂ ਵਿੱਚ ਵੀ ਕੈਂਸਰ ਦੇ ਕੇਸ ਲਗਾਤਾਰ ਵਧਦੇ ਜਾ ਰਹੇ ਹਨ, ਅਜਿਹੇ ਵਿੱਚ ਅੱਜ ਅਸੀਂ ਤੁਹਾਨੂੰ ਔਰਤਾਂ ਵਿੱਚ ਦਿਖਣ ਵਾਲੇ ਲੱਛਣਾਂ ਬਾਰੇ ਦੱਸਾਂਗੇ, ਜਿਨ੍ਹਾਂ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰਿਓ

Published by: ਏਬੀਪੀ ਸਾਂਝਾ

ਜੇਕਰ ਤੁਹਾਡੇ ਪੀਰੀਅਡਸ ਅਨਿਯਮਿਤ ਹੋ ਰਹੇ ਹਨ ਤਾਂ ਇਹ ਕੈਂਸਰ ਦਾ ਸੰਕੇਤ ਹੋ ਸਕਦਾ ਹੈ, ਇਸ ਦੇ ਨਾਲ ਹੀ ਪੀਰੀਅਡਸ ਵਿੱਚ ਜ਼ਿਆਦਾ ਬਲੱਡ ਫਲੋਅ ਵੀ ਖਤਰਨਾਕ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਜੇਕਰ ਤੁਹਾਨੂੰ ਮੈਨੋਪੌਜ ਹੋ ਚੁੱਕਿਆ ਹੈ, ਇਸ ਤੋਂ ਬਾਅਦ ਵੀ ਬਲੀਡਿੰਗ ਹੋ ਰਹੀ ਹੈ ਤਾਂ ਭੁੱਲ ਕੇ ਵੀ ਨਾ ਨਜ਼ਰਅੰਦਾਜ਼ ਕਰੋ

Published by: ਏਬੀਪੀ ਸਾਂਝਾ

ਔਰਤਾਂ ਦੀ ਛਾਤੀ ਵਿੱਚ ਗੰਢ ਜਾਂ ਸੋਜ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ, ਇਹ ਬ੍ਰੈਸਟ ਕੈਂਸਰ ਦਾ ਲੱਛਣ ਹੋ ਸਕਦਾ ਹੈ, ਬ੍ਰੈਸਟ ਦੀ ਸਕਿਨ ਦਾ ਲਾਲ ਹੋਣਾ ਜਾਂ ਸੁੰਗੜਨਾ ਬ੍ਰੈਸਟ ਕੈਂਸਰ ਦਾ ਸੰਕੇਤ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਜੇਕਰ ਤੁਹਾਡੇ ਸਰੀਰ ਵਿੱਚ ਬਿਨਾਂ ਕਿਸੇ ਕਾਰਨ ਤੋਂ ਅਜੀਬ ਜਿਹਾ ਦਰਦ ਹੋ ਰਿਹਾ ਹੈ ਅਤੇ ਕਮਜ਼ੋਰੀ ਮਹਿਸੂਸ ਹੋ ਰਹੀ ਹੈ ਤਾਂ ਤੁਹਾਨੂੰ ਕੈਂਸਰ ਹੋ ਸਕਦਾ ਹੈ, ਰੋਜ਼ ਤੁਹਾਡੇ ਸਰੀਰ ਵਿੱਚ ਥਕਾਵਟ ਵੱਧ ਰਹੀ, ਕਮਰ, ਪੇਟ ਜਾਂ ਹੱਡੀਆਂ ਵਿੱਚ ਦਰਦ, ਲੀਵਰ ਜਾਂ ਹੱਡੀਆਂ ਦੀ ਕੈਂਸਰ ਵੱਲ ਇਸ਼ਾਰਾ ਕਰਦੇ ਹਨ

Published by: ਏਬੀਪੀ ਸਾਂਝਾ