ਜੰਕ ਫੂਡ ਅਤੇ ਬਾਹਰੋਂ ਸੈਚੂਰੇਟਿਡ ਫੈਟ ਖਾਣ ਨਾਲ ਸਰੀਰ ਵਿੱਚ ਖਰਾਬ ਕੋਲੈਸਟ੍ਰੋਲ ਦੀ ਮਾਤਰਾ ਵੱਧ ਜਾਂਦੀ ਹੈ



ਜਿਸ ਕਰਕੇ ਨਾੜੀਆਂ ਵਿੱਚ ਪਲੇਕ ਬਣਨ ਲੱਗ ਪੈਂਦੀ ਹੈ



ਸਰੀਰ ਦੀਆਂ ਨਾੜੀਆਂ ਵਿੱਚ ਰੁਕਾਵਟ ਦਿਲ ਦਾ ਦੌਰਾ, ਅਧਰੰਗ ਅਤੇ ਹੋਰ ਗੰਭੀਰ ਸਮੱਸਿਆਵਾਂ ਦੀ ਕਾਰਨ ਬਣ ਸਕਦੀ ਹੈ।



ਰੁਕਾਵਟ ਤੋਂ ਪਹਿਲਾਂ ਇਨ੍ਹਾਂ ਫਲਾਂ ਨੂੰ ਡਾਈਟ ਵਿੱਚ ਸ਼ਾਮਲ ਕਰੋ



ਇਨ੍ਹਾਂ ਫਲਾਂ ਨੂੰ ਸ਼ਾਮਲ ਕਰਨ ਨਾਲ ਨਾੜੀਆਂ ਵਿੱਚ ਹੋਣ ਵਾਲੀ ਬਲੌਕੇਜ ਦੀ ਸਮੱਸਿਆ ਦੂਰ ਹੋ ਜਾਵੇਗੀ



ਸੰਤਰਾ



ਕੀਵੀ



ਐਵੋਕਾਡੋ



ਅਨਾਰ



ਸਟ੍ਰਾਬੇਰੀ