ਪ੍ਰੈਗਨੈਂਸੀ ਵਿੱਚ ਕਿਹੜੇ ਫਲ ਹੋ ਸਕਦੇ ਜ਼ਹਿਰ?

Published by: ਏਬੀਪੀ ਸਾਂਝਾ

ਪ੍ਰੈਗਨੈਂਸੀ ਦੇ ਦੌਰਾਨ ਔਰਤਾਂ ਨੂੰ ਫਲ ਖਾਣਾ ਬਹੁਤ ਪਸੰਦ ਹੁੰਦਾ ਹੈ

ਪਰ ਕੁਝ ਫਲ ਅਜਿਹੇ ਵੀ ਹਨ ਜਿਹੜੇ ਪ੍ਰੈਗਨੈਂਸੀ ਵਿੱਚ ਜਹਿਰ ਦੀ ਤਰ੍ਹਾਂ ਅਸਰ ਕਰ ਸਕਦੇ ਹਨ

ਪਰ ਕੁਝ ਫਲ ਅਜਿਹੇ ਵੀ ਹਨ ਜਿਹੜੇ ਪ੍ਰੈਗਨੈਂਸੀ ਵਿੱਚ ਜਹਿਰ ਦੀ ਤਰ੍ਹਾਂ ਅਸਰ ਕਰ ਸਕਦੇ ਹਨ

ਲੀਚੀ ਵਿੱਚ ਨੈਚੂਰਲ ਸ਼ੂਗਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਇਹ ਬਲੱਡ ਸ਼ੂਗਰ ਦੇ ਲੈਵਲ ਨੂੰ ਵਿਗਾੜ ਸਕਦੀ ਹੈ

Published by: ਏਬੀਪੀ ਸਾਂਝਾ

ਅਨਾਨਾਸ ਵਿੱਚ ਬ੍ਰੋਮੇਲੈਨ ਐਂਜਾਈਮ ਹੁੰਦਾ ਹੈ, ਜੋ ਕਿ ਨੁਕਸਾਨ ਪਹੁੰਚਾ ਸਕਦਾ ਹੈ

ਲੀਚੀ ਵਿੱਚ ਨੈਚੂਰਲ ਸ਼ੂਗਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਇਹ ਬਲੱਡ ਸ਼ੂਗਰ ਦੇ ਲੈਵਲ ਨੂੰ ਵਿਗਾੜ ਸਕਦੀ ਹੈ

ਆੜੂ ਜ਼ਿਆਦਾ ਮਾਤਰਾ ਵਿੱਚ ਖਾਣ ਨਾਲ ਇਹ ਸਰੀਰ ਦਾ ਤਾਪਮਾਨ ਵਧਾ ਸਕਦੇ ਹਨ ਅਤੇ ਇਸ ਨਾਲ ਬਲੀਡਿੰਗ ਹੋ ਸਕਦੀ ਹੈ

ਜਾਮਣ ਜ਼ਿਆਦਾ ਮਾਤਰਾ ਵਿੱਚ ਖਾਣ ਨਾਲ ਇਹ ਐਸੀਡਿਟੀ ਜਾਂ ਗੈਸ ਦਾ ਕਾਰਨ ਬਣ ਸਕਦੇ ਹਨ

ਇਨ੍ਹਾਂ ਫਲਾਂ ਦਾ ਸੇਵਨ ਸੀਮਤ ਮਾਤਰਾ ਵਿੱਚ ਅਤੇ ਡਾਕਟਰਾਂ ਦੀ ਸਲਾਹ ਨਾਲ ਕਰਨਾ ਚਾਹੀਦਾ ਹੈ

ਗਰਭਅਵਸਥਾ ਵਿੱਚ ਫਲ ਪੋਸ਼ਕ ਹੁੰਦੇ ਹਨ, ਪਰ ਗਲਤ ਸਮੇਂ ਅਤੇ ਜ਼ਿਆਦਾ ਮਾਤਰਾ ਵਿੱਚ ਖਾਧੇ ਗਏ ਫਲ ਖਤਰੇ ਦਾ ਕਾਰਨ ਬਣ ਸਕਦੇ ਹਨ, ਇਸ ਕਰਕੇ ਸਹੀ ਸਲਾਹ ਲੈਕੇ ਫਲਾਂ ਦਾ ਸੇਵਨ ਕਰਨਾ ਔਰਤਾਂ ਅਤੇ ਬੱਚਿਆਂ ਦੋਹਾਂ ਦੇ ਲਈ ਫਾਇਦੇਮੰਦ ਹੈ