ਹਰ ਕੋਈ ਵੱਖ-ਵੱਖ ਤਰੀਕਿਆਂ ਨਾਲ ਪੈਸੇ ਗਿਣਦਾ ਹੈ। ਕੁਝ ਲੋਕ ਗਿਣਨ ਤੋਂ ਪਹਿਲਾਂ ਗਿੱਲਾ ਕਰਨ ਲਈ ਆਪਣੀਆਂ ਉਂਗਲਾਂ 'ਤੇ ਥੁੱਕ ਲਗਾ ਲੈਂਦੇ ਹਨ।