ਸਮੇਂ ਤੋਂ ਪਹਿਲਾਂ ਗੰਜੇ ਹੋ ਜਾਂਦੇ ਆਹ ਲੋਕ



ਲੋਕ ਅੱਜਕੱਲ੍ਹ ਘੱਟ ਉਮਰ ਵਿੱਚ ਗੰਜੇ ਹੋ ਰਹੇ ਹਨ ਅਤੇ ਉਨ੍ਹਾਂ ਦੇ ਵਾਲ ਤੇਜ਼ੀ ਨਾਲ ਝੜਨ ਲੱਗ ਜਾਂਦੇ ਹਨ



ਪਹਿਲਾਂ ਅਜਿਹਾ ਉਣਰ ਵਧਣ ਦੇ ਨਾਲ ਹੁੰਦਾ ਸੀ, ਪਰ ਹੁਣ 20 ਤੋਂ 30 ਸਾਲ ਦੀ ਉਮਰ ਵਿੱਚ ਹੀ ਦਿਖਣ ਲੱਗ ਪੈਂਦੀ ਹੈ



ਆਓ ਜਾਣਦੇ ਹਾਂ ਸਮੇਂ ਤੋਂ ਪਹਿਲਾਂ ਕਿਹੜੇ ਲੋਕ ਗੰਜੇ ਹੋ ਜਾਂਦੇ ਹਨ



ਜਿਹੜੇ ਲੋਕ ਪੜ੍ਹਾਈ ਅਤੇ ਪ੍ਰਾਈਵੇਟ ਲਾਈਫ ਦਾ ਸਟ੍ਰੈਸ ਲੈਂਦੇ ਹਨ, ਉਨ੍ਹਾਂ ਦੇ ਵਾਲ ਝੜਦੇ ਹਨ



ਜੇਕਰ ਪਰਿਵਾਰ ਵਿੱਚ ਕਿਸੇ ਨੂੰ ਵਾਲ ਝੜਨ ਦੀ ਸਮੱਸਿਆ ਹੈ ਤਾਂ ਇਹ ਅਗਲੀ ਜਨਰੇਸ਼ਨ ਨੂੰ ਵੀ ਹੋ ਸਕਦੀ ਹੈ



ਕੁਝ ਦਵਾਈਆਂ ਜਾਂ ਬਿਮਾਰੀਆਂ, ਥਾਇਰਾਇਡ, ਐਨੀਮੀਆ ਵੀ ਵਾਲ ਝੜਨ ਦਾ ਕਾਰਨ ਬਣਦੇ ਹਨ



ਇਸ ਦੇ ਨਾਲ ਹੀ ਜਿਹੜੇ ਲੋਕ ਧੂੜ ਅਤੇ ਗੰਦਗੀ ਵਿੱਚ ਬਾਹਰ ਰਹਿੰਦੇ ਹਨ ਤੇ ਉਨ੍ਹਾਂ ਦੇ ਵਾਲਾਂ ਦੀ ਕੇਅਰ ਨਹੀਂ ਹੁੰਦੀ ਹੈ, ਉਹ ਵੀ ਸਮੇਂ ਤੋਂ ਪਹਿਲਾਂ ਗੰਜੇ ਹੋ ਜਾਂਦੇ ਹਨ



ਉੱਥੇ ਹੀ ਜਿਹੜੇ ਲੋਕ ਅਨਹੈਲਥੀ ਜੰਕ ਫੂਡ ਖਾਂਦੇ ਹਨ, ਉਨ੍ਹਾਂ ਨੂੰ ਵੀ ਇਹ ਸਮੱਸਿਆ ਹੁੰਦੀ ਹੈ



ਇਸ ਕਰਕੇ ਤੁਹਾਨੂੰ ਆਹ ਚੀਜ਼ਾਂ ਕਰਨ ਤੋਂ ਬਚਣਾ ਚਾਹੀਦਾ ਹੈ