ਕਿਹੜੇ ਲੋਕਾਂ ਨੂੰ ਨਹੀਂ ਲੈਣਾ ਚਾਹੀਦਾ ਸਿਰਹਾਣਾ?

ਹਰ ਵਿਅਕਤੀ ਨੂੰ ਸਿਰਹਾਣਾ ਲੈਕੇ ਸੌਣਾ ਨਹੀਂ ਚਾਹੀਦਾ

Published by: ਏਬੀਪੀ ਸਾਂਝਾ

ਗਲਤ ਸਿਰਹਾਣਾ ਮੋਢਿਆਂ ਅਤੇ ਗਰਦਨ ਵਿੱਚ ਦਰਦ ਦੀ ਵਜ੍ਹਾ ਬਣ ਸਕਦਾ ਹੈ

Published by: ਏਬੀਪੀ ਸਾਂਝਾ

ਕੁਝ ਲੋਕਾਂ ਨੂੰ ਡਾਕਟਰ ਬਿਨਾਂ ਸਿਰਹਾਣੇ ਤੋਂ ਸੌਣ ਦੀ ਸਲਾਹ ਦਿੰਦੇ ਹਨ

Published by: ਏਬੀਪੀ ਸਾਂਝਾ

ਗਰਦਨ ਦੀ ਸਮੱਸਿਆ ਵਾਲੇ ਲੋਕਾਂ ਨੂੰ ਸਹੀ ਸਿਰਹਾਣੇ ਦੀ ਚੋਣ ਕਰਨੀ ਚਾਹੀਦੀ ਹੈ

Published by: ਏਬੀਪੀ ਸਾਂਝਾ

ਬਹੁਤ ਉੱਚਾ ਸਿਰਹਾਣਾ ਰੀੜ੍ਹ ਦੀ ਪੌਜੀਸ਼ਨ ਨੂੰ ਵਿਗਾੜ ਕੇ ਰੱਖ ਸਕਦਾ ਹੈ

Published by: ਏਬੀਪੀ ਸਾਂਝਾ

ਪੇਟ ਦੇ ਭਾਰ ਸੌਣ ਵਾਲਿਆਂ ਦੇ ਲਈ ਪਤਲਾ ਜਾਂ ਬਿਨਾਂ ਸਿਰਹਾਣੇ ਤੋਂ ਬਿਹਤਰ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਦਰਦ ਵਾਲੇ ਲੋਕਾਂ ਨੂੰ ਸਿਰਹਾਣਾ ਇਸਤੇਮਾਲ ਕਰਨ ਤੋਂ ਪਹਿਲਾਂ ਜ਼ਰੂਰ ਸਲਾਹ ਲੈਣੀ ਚਾਹੀਦੀ ਹੈ

Published by: ਏਬੀਪੀ ਸਾਂਝਾ

ਸਿਰਹਾਣੇ ਦੀ ਉੱਚਾਈ ਹਮੇਸ਼ਾ ਸਹੀ ਚੁਣਨੀ ਚਾਹੀਦੀ ਹੈ, ਸਹੀ ਸਿਰਹਾਣਾ ਚੰਗੀ ਅਤੇ ਆਰਾਮਦਾਇਕ ਨੀਂਦ ਲਿਆਉਣ ਵਿੱਚ ਮਦਦ ਕਰਦਾ ਹੈ

Published by: ਏਬੀਪੀ ਸਾਂਝਾ

ਕਿਸੇ ਵੀ ਸਿਹਤ ਸਮੱਸਿਆ ਵਿੱਚ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ

Published by: ਏਬੀਪੀ ਸਾਂਝਾ