ਇਨ੍ਹਾਂ ਲੋਕਾਂ ਨੂੰ ਨਹੀਂ ਪੀਣਾ ਚਾਹੀਜਾ ਲੋਕੀ ਦਾ ਜੂਸ

ਲੋਕੀ ਦਾ ਜੂਸ ਸਿਹਤ ਦੇ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ ਪਰ ਹਰ ਕਿਸੇ ਲਈ ਇਹ ਫਾਇਦੇਮੰਦ ਨਹੀਂ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਜ਼ਿਆਦਾ ਕਮਜ਼ੋਰ ਪਾਚਨ ਵਾਲੇ ਲੋਕਾਂ ਵਿੱਚ ਇਹ ਜੂਸ ਉਲਟੀ ਵਧਾ ਸਕਦਾ ਹੈ

Published by: ਏਬੀਪੀ ਸਾਂਝਾ

ਲੋਅ ਬਲੱਡ ਪ੍ਰੈਸ਼ਰ ਵਾਲੇ ਲੋਕਾਂ ਨੂੰ ਘੱਟ ਮਾਤਰਾ ਵਿੱਚ ਜੂਸ ਪੀਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਨਹੀਂ ਤਾਂ ਬੀਪੀ ਘੱਟ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਗਰਭਰਤੀ ਔਰਤਾਂ ਨੂੰ ਇਹ ਜੂਸ ਡਾਕਟਰ ਦੀ ਸਲਾਹ ਤੋਂ ਬਿਨਾਂ ਨਹੀਂ ਲੈਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਖਾਲੀ ਪੇਟ ਜ਼ਿਆਦਾ ਮਾਤਰਾ ਵਿੱਚ ਇਹ ਜੂਸ ਨੂੰ ਪੀਣ ਨਾਲ ਪੇਟ ਦਰਦ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਜੇਕਰ ਤੁਹਾਨੂੰ ਵੀ ਆਹ ਸਮੱਸਿਆ ਹੈ

Published by: ਏਬੀਪੀ ਸਾਂਝਾ

ਤਾਂ ਤੁਸੀਂ ਵੀ ਇਸ ਨੂੰ ਪੀਣ ਤੋਂ ਬਚੋ

Published by: ਏਬੀਪੀ ਸਾਂਝਾ

ਤੁਸੀਂ ਵੀ ਇਸ ਤੋਂ ਦੂਰ ਰਹੋ

Published by: ਏਬੀਪੀ ਸਾਂਝਾ