ਗਰਮੀਆਂ ਵਿੱਚ ਸਾਰਿਆਂ ਨੂੰ ਠੰਡਾ-ਠੰਡਾ ਮੈਂਗੋ ਸ਼ੇਕ ਪੀਣਾ ਚੰਗਾ ਲੱਗਦਾ ਹੈ



ਵੈਸੇ ਤਾਂ ਮੈਂਗੋ ਸ਼ੇਕ ਪੀਣ ਨਾਲ ਸਿਹਤ ਨੂੰ ਫਾਇਦੇ ਹੁੰਦੇ ਹਨ



ਕਿਉਂਕਿ ਮੈਂਗੋ ਸ਼ੇਕ ਵਿੱਚ ਨਟਸ, ਦੁੱਧ ਅਤੇ ਅੰਬ ਹੁੰਦਾ ਹੈ



ਪਰ ਕੁਝ ਲੋਕਾਂ ਲਈ ਮੈਂਗੋ ਸ਼ੇਕ ਪੀਣਾ ਨੁਕਸਾਨਦਾਇਕ ਹੁੰਦਾ ਹੈ



ਸ਼ੂਗਰ ਦੇ ਮਰੀਜ਼ਾਂ ਨੂੰ ਮੈਂਗੋ ਸ਼ੇਕ ਨਹੀਂ ਪੀਣਾ ਚਾਹੀਦਾ ਹੈ



ਇਸ ਨਾਲ ਸਰੀਰ ਵਿੱਚ ਸ਼ੂਗਰ ਲੈਵਲ ਵੱਧ ਸਕਦਾ ਹੈ



ਭਾਰ ਘਟਾਉਣ ਲਈ ਮੈਂਗੋ ਸ਼ੇਕ ਤੋਂ ਦੂਰੀ ਬਣਾਉਣੀ ਚਾਹੀਦੀ ਹੈ



ਕਿਉਂਕਿ ਅੰਬ, ਚੀਨੀ ਅਤੇ ਦੁੱਧ ਤਿੰਨਾਂ ਚੀਜ਼ਾਂ ਨਾਲ ਭਾਰ ਵੱਧ ਜਾਂਦਾ ਹੈ



ਜੇਕਰ ਤੁਸੀਂ ਪਿੰਪਲਸ ਅਤੇ ਐਲਰਜੀ ਤੋਂ ਪਰੇਸ਼ਾਨ ਹੋ ਤਾਂ ਮੈਂਗੋ ਸ਼ੇਕ ਨਾ ਪੀਓ



ਐਸੀਡਿਟੀ ਤੋਂ ਪਰੇਸ਼ਾਨ ਲੋਕਾਂ ਨੂੰ ਮੈਂਗੋ ਸ਼ੇਕ ਨਹੀਂ ਪੀਣਾ ਚਾਹੀਦਾ ਹੈ