ਸਰਦੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਭਾਰਤੀ ਘਰਾਂ ਦੀਆਂ ਰਸੋਈਆਂ 'ਚੋਂ ਪਾਲਕ ਦੀ ਮਹਿਕ ਆਉਣ ਲੱਗਦੀ ਹੈ। ਪਾਲਕ ਦਾ ਸਾਗ ਨਾ ਸਿਰਫ਼ ਤੁਹਾਡੇ ਸਵਾਦ ਦਾ ਸਗੋਂ ਤੁਹਾਡੀ ਸਿਹਤ ਦਾ ਵੀ ਖਾਸ ਖਿਆਲ ਰੱਖਦਾ ਹੈ।