ਪੇਟ 'ਚ ਕੈਂਸਰ ਹੋਣ 'ਤੇ ਸਰੀਰ 'ਚ ਨਜ਼ਰ ਆਉਂਦੇ ਆਹ ਲੱਛਣ
ਪੇਟ ਦਾ ਕੈਂਸਰ ਸਭ ਤੋਂ ਆਸ ਕੈਂਸਰ ਵਿਚੋਂ ਇੱਕ ਹੈ
ਇਸ ਕੈਂਸਰ ਨੂੰ ਗੈਸਟ੍ਰਿਕ ਕੈਂਸਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ
ਪੇਟ ਦੇ ਕੈਂਸਰ ਵਿੱਚ ਕੋਸ਼ੀਕਾਵਾਂ ਵੱਧ ਜਾਂਦੀਆਂ ਹਨ ਅਤੇ ਇਹ ਕੰਮ ਪੇਟ ਦੇ ਕਿਸੇ ਵੀ ਹਿੱਸੇ ਵਿੱਚ ਹੋ ਸਕਦਾ ਹੈ
ਪੇਟ ਦੇ ਕੈਂਸਰ ਵਿੱਚ ਖਾਣੇ ਨੂੰ ਨਿਗਲਣ ਵਿੱਚ ਪਰੇਸ਼ਾਨੀ ਅਤੇ ਪੇਟ ਵਿੱਚ ਦਰਦ ਹੋ ਸਕਦਾ ਹੈ
ਦੂਜਾ ਖਾਣ ਤੋਂ ਬਾਅਦ ਪੇਟ ਫੁੱਲਣਾ ਅਤੇ ਥੋੜੀ ਮਾਤਰਾ ਵਿੱਚ ਭੋਜਨ ਕਰਨ ਤੋਂ ਬਾਅਦ ਪੇਟ ਭਰਿਆ ਹੋਇਆ ਮਹਿਸੂਸ ਹੋਣ ਲੱਗਦਾ ਹੈ
ਤੀਜਾ ਜਦੋਂ ਭੁੱਖ ਲੱਗਣ ਦੀ ਉੱਮੀਦ ਹੋਵੇ, ਉਦੋਂ ਭੁੱਖ ਨਾ ਲੱਗਣਾ
ਚੌਥਾ ਪੇਟ ਵਿੱਚ ਜਲਨ ਹੋਣਾ, ਅਪਚ ਅਤੇ ਜੀ ਮਚਲਣ ਵਰਗੀਆਂ ਸਮੱਸਿਆਵਾਂ ਹੋਣਾ
ਅੱਠਵਾਂ ਭਾਰ ਘੱਟ ਹੋਣਾ ਅਤੇ ਬਹੁਤ ਥਕਿਆ ਹੋਇਆ ਮਹਿਸੂਸ ਹੋਣਾ
ਨੌਵਾਂ ਖੂਨ ਦੀ ਉਲਟੀ ਹੋਣਾ ਅਤੇ ਸੀਨੇ ਵਿੱਚ ਜਲਨ