ਸਾਡਾ ਪਾਚਨ ਤੰਤਰ ਸਾਡੇ ਭੋਜਨ ਨੂੰ ਪਚਾਉਣ ਦਾ ਕੰਮ ਕਰਦਾ ਹੈ ਅਜਿਹੇ ਵਿੱਚ ਪਾਚਨ ਤੰਤਰ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ ਕਈ ਵਾਰ ਪਾਚਨ ਤੰਤਰ ਖਰਾਬ ਹੋ ਜਾਂਦਾ ਹੈ ਪਾਚਨ ਤੰਤਰ ਖਰਾਬ ਹੋਣ 'ਤੇ ਸਰੀਰ ਵਿੱਚ ਆਹ ਲੱਛਣ ਨਜ਼ਰ ਆਉਂਦੇ ਹਨ ਪਾਚਨ ਤੰਤਰ ਖਰਾਬ ਹੋਣ 'ਤੇ ਮੂਡ ਸਵਿੰਗਸ ਹੁੰਦੇ ਹਨ ਚਿਹਰੇ 'ਤੇ ਪਿੰਪਲਸ ਹੁੰਦੇ ਹਨ ਸਰੀਰ ਵਾਰ-ਵਾਰ ਬਿਮਾਰ ਪੈਣ ਲੱਗ ਜਾਂਦਾ ਹੈ ਪੇਟ ਵਿੱਚ ਐਸੀਡਿਟੀ ਹੋਣ ਲੱਗ ਜਾਂਦੀ ਹੈ ਸਰੀਰ ਥਕਿਆ ਹੋਇਆ ਮਹਿਸੂਸ ਕਰਦਾ ਮਿੱਠਾ ਖਾਣ ਦਾ ਜ਼ਿਆਦਾ ਮਨ ਕਰਦਾ ਹੈ