ਬਾਹਰ ਦਾ ਖਾਣਾ ਖਾਣ ਵਿੱਚ ਤਾਂ ਬਹੁਤ ਸਵਾਦ ਲਗਦਾ ਹੈ ਪਰ ਇਸ ਨਾਲ ਸਾਡੀ ਸਿਹਤ ਨੂੰ ਬਹੁਤ ਨੁਕਸਾਨ ਪਹੁੰਚਦਾ ਹੈ ਇਸ ਨਾਲ ਸਾਡਾ ਪਾਚਣ ਤੰਤਰ ਖਰਾਬ ਹੋ ਜਾਂਦਾ ਹੈ ਪਾਚਣ ਤੰਤਰ ਨੂੰ ਦੁਰਸਤ ਰੱਖਣ ਲਈ ਇਹ ਡਰਿੰਕਸ ਪੀਓ ਤਲਿਆ ਭੋਜਨ ਖਾਣ ਤੋਂ ਬਾਅਦ ਗਰਮ ਜਾਂ ਕੋਸਾ ਪਾਣੀ ਪੀਓ ਰੋਜ਼ਨਾ ਸਵੇਰੇ ਡਿਟੋਕਸ ਡਰਿੰਕ ਦਾ ਸੇਵਨ ਕਰੋ ਇਸ ਨੂੰ ਘਰ ਵਿੱਚ ਹੀ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ ਪਾਚਣ ਸਿਸਟਮ ਨੂੰ ਸਹੀ ਕਰਨ ਲਈ ਸੌਂਫ ਵਾਲਾ ਪਾਣੀ ਪੀਓ ਇਸ ਨੂੰ ਬਣਾਉਣਾ ਵੀ ਆਸਾਨ ਹੁੰਦਾ ਹੈ ਤੁਸੀਂ ਰੋਜ਼ ਇੱਕ ਕੱਪ ਗਰੀਨ ਟੀ ਪੀ ਸਕਦੇ ਹੋ