Uric Acid ਵਧਣ ਉੱਤੇ ਦਿਖਾਈ ਦਿੰਦੇ ਹਨ ਇਹ ਲੱਛਣ



ਆਮ ਤੌਰ 'ਤੇ ਸਰੀਰ ਵਿੱਚ ਯੂਰਿਕ ਐਸਿਡ ਦੀ ਮਾਤਰਾ 3.5 ਤੋਂ 7.2 mg/dL ਦੇ ਵਿਚਕਾਰ ਹੋਣੀ ਚਾਹੀਦੀ ਹੈ



ਪਰ ਜੇਕਰ ਯੂਰਿਕ ਐਸਿਡ ਇਸ ਤੋਂ ਵੱਧ ਬਣਦਾ ਹੈ ਜਾਂ ਕਿਡਨੀ ਇਸ ਨੂੰ ਫਿਲਟਰ ਨਹੀਂ ਕਰ ਪਾ ਰਹੀ ਹੈ, ਤਾਂ ਖੂਨ ਵਿੱਚ ਯੂਰਿਕ ਐਸਿਡ ਦਾ ਪੱਧਰ ਵੱਧ ਜਾਂਦਾ ਹੈ।



ਯੂਰਿਕ ਐਸਿਡ ਦੀ ਇਸ ਸਮੱਸਿਆ ਨੂੰ ਹਾਈਪਰਯੂਰੀਸੀਮੀਆ ਕਿਹਾ ਜਾਂਦਾ ਹੈ।



ਯੂਰਿਕ ਐਸਿਡ ਵਧਣ ਨਾਲ ਸਰੀਰ 'ਚ ਕਈ ਬੀਮਾਰੀਆਂ ਦਾ ਖਤਰਾ ਰਹਿੰਦਾ ਹੈ।



ਪੈਰਾਂ 'ਤੇ ਯੂਰਿਕ ਐਸਿਡ ਵਧਣ ਦੇ ਲੱਛਣ



ਪੈਰਾਂ ਦੇ ਅੰਗੂਠੇ ਵਿੱਚ ਅਸਹਿ ਚੁਬਣ ਅਤੇ ਦਰਦ ਹੁੰਦਾ ਹੈ



ਪੈਰਾਂ ਦੇ ਤਲੇ 'ਚ ਸਵੇਰੇ- ਸਵੇਰੇ ਤੇਜ਼ ਦਰਦ ਹੋਣਾ



ਪੈਰ ਦੇ ਅੰਗੂਠੇ ਵਿੱਚ ਸੋਜ ਵਧ ਜਾਂਦੀ ਹੈ



ਅੱਡੀਆਂ ਅਤੇ ਗਿੱਟਿਆਂ ਵਿੱਚ ਅਸਹਿ ਦਰਦ ਹੁੰਦਾ ਹੈ