ਜਾਣ ਲਓ ਕਬਜ ਦਾ ਦੇਸੀ ਅਤੇ ਕਾਰਗਰ ਇਲਾਜ

Published by: ਏਬੀਪੀ ਸਾਂਝਾ

ਅੱਜਕੱਲ੍ਹ ਦੇ ਖਰਾਬ ਲਾਈਫਸਟਾਈਲ ਅਤੇ ਗਲਤ ਖਾਣ ਪੀਣ ਦੇ ਕਰਕੇ ਪੇਟ ਦੀ ਬਿਮਾਰੀਆਂ ਹੋਣਾ ਇੱਕ ਆਮ ਸਮੱਸਿਆ ਹੈ



ਇਹ ਸਮੱਸਿਆ ਅਕਸਰ ਕਬਜ ਦੇ ਤੌਰ ‘ਤੇ ਜ਼ਿਆਦਾ ਹੁੰਦੀ ਹੈ



ਅਜਿਹੇ ਵਿੱਚ ਆਓ ਤੁਹਾਨੂੰ ਦੱਸਦੇ ਹਾਂ ਕਬਜ ਦਾ ਦੇਸੀ ਅਤੇ ਕਾਰਗਰ ਇਲਾਜ



ਕਬਜ ਦਾ ਦੇਸੀ ਅਤੇ ਕਾਰਗਰ ਇਲਾਜ ਸੌਂਫ ਹੈ, ਇਸ ਨੂੰ ਰੋਜ਼ ਖਾਣ ਨਾਲ ਕਬਜ਼ ਤੋਂ ਰਾਹਤ ਮਿਲਦੀ ਹੈ



ਅਮਲਾ, ਹਰੀਤਕੀ ਅਤੇ ਬਹੇੜਾ ਵਰਗੀਆਂ ਤਿੰਨ ਜੜੀ ਬੂਟੀਆਂ ਦਾ ਮਿਸ਼ਰਣ ਵੀ ਕਬਜ਼ ਦਾ ਦੇਸੀ ਅਤੇ ਕਾਰਗਰ ਇਲਾਜ ਹੈ



ਇਸ ਤੋਂ ਇਲਾਵਾ ਕਬਜ ਤੋਂ ਬਚਣ ਲਈ ਤੁਹਾਨੂੰ ਰੋਜ਼ ਪਾਣੀ ਪੀਣਾ ਜ਼ਰੂਰੀ ਹੈ




ਘਿਓ ਵੀ ਕਬਜ ਦਾ ਦੇਸੀ ਅਤੇ ਕਾਰਗਰ ਇਲਾਜ ਹੈ, ਇਸ ਦੇ ਅਣਗਿਣਤ ਫਾਇਦੇ ਵੀ ਹਨ


ਫਲ, ਸਬਜੀਆਂ ਅਤੇ ਸਾਬਤ ਅਨਾਜ ਅਤੇ ਬੀਨਸ ਵੀ ਕਬਜ ਦਾ ਦੇਸੀ ਅਤੇ ਕਾਰਗਰ ਇਲਾਜ ਹੈ



ਇਸ ਤੋਂ ਇਲਾਵਾ ਕਬਜ ਤੋਂ ਬਚਣ ਲਈ ਤੁਹਾਨੂੰ ਰੋਜ਼ ਘੱਟ ਤੋਂ ਘੱਟ 30 ਮਿੰਟ ਕਸਰਤ ਕਰਨੀ ਚਾਹੀਦੀ ਹੈ