ਕੀ ਤੁਸੀਂ ਵੀ ਰੋਜ਼ ਖਾਂਦੇ ਹੋ ਨੁਕਸਾਨਦਾਇਕ ਚੀਜ਼ਾਂ ਇਹ ਸਾਰੀਆਂ ਚੀਜ਼ਾਂ ਚਿੱਟੇ ਰੰਗ ਦੀਆਂ ਹਨ ਇਨ੍ਹਾਂ ਨੂੰ ਜ਼ਿਆਦਾ ਖਾਣਾ ਜ਼ਹਿਰ ਬਣ ਸਕਦਾ ਹੈ ਇਸ ਵਿੱਚ ਸਭ ਤੋਂ ਪਹਿਲੀ ਚੀਜ਼ ਨਮਕ ਹੈ ਇਸ ਦਾ ਜ਼ਿਆਦਾ ਸੇਵਨ ਸਰੀਰ ਵਿੱਚ ਪਾਣੀ ਦੀ ਮਾਤਰਾ ਨੂੰ ਘੱਟ ਕਰਦਾ ਹੈ ਚਿੱਟੇ ਚੌਲ ਵੱਧ ਮਾਤਰਾ ਵਿੱਚ ਨਹੀਂ ਖਾਣੇ ਚਾਹੀਦੇ ਹਨ ਚੌਲ ਰਿਫਾਈਨਿੰਗ ਪ੍ਰੋਸੈਸ ਤੋਂ ਲੰਘਦੇ ਹਨ ਜ਼ਿਆਦਾ ਚੀਨੀ ਖਾਣ ਨਾਲ ਭਾਰ ਵੱਧ ਹੁੰਦਾ ਹੈ ਆਲੂ ਖਾਣ ਨਾਲ ਸ਼ੂਗਰ ਵੱਧਦੀ ਹੈ ਚਿੱਟੀ ਬਰੈਡ ਵਿੱਚ ਕੋਈ ਪੋਸ਼ਕ ਤੱਤ ਨਹੀਂ ਮਿਲਦਾ ਹੈ