ਹਰ ਕੁੜੀ ਨੂੰ 11 ਤੋਂ 17 ਸਾਲ ਦੀ ਉਮਰ ਵਿੱਚ ਪੀਰੀਅਡਸ ਸ਼ੁਰੂ ਹੋ ਜਾਂਦੇ ਹਨ

Published by: ਏਬੀਪੀ ਸਾਂਝਾ

ਇਹ ਇੱਕ ਤਰ੍ਹਾਂ ਦੀ ਨੈਚੂਰਲ ਸਾਈਕਲ ਹੈ ਜੋ ਕਿ ਹਰ ਮਹਿਲਾ ਲਈ ਜ਼ਰੂਰੀ ਹੁੰਦਾ ਹੈ



ਇਹ ਪ੍ਰੋਸੈਸ ਇੱਕ ਮਹਿਲਾ ਨੂੰ ਪੌਸੀਬਲ ਪ੍ਰੈਗਨੈਂਸੀ ਦੇ ਤਿਆਰ ਕਰਦਾ ਹੈ



ਤਾਂ ਉੱਥੇ ਹੀ ਇਸ ਸਮੇਂ ਔਰਤਾਂ ਨੂੰ ਥਕਾਵਟ, ਚਿੜਚਿੜਾਪਨ ਜਾਂ ਪੇਟ ਵਿੱਚ ਭਾਰੀਪਨ ਵਰਗੀ ਦਿੱਕਤ ਹੋ ਸਕਦੀ ਹੈ



ਹਾਲਾਂਕਿ ਪੀਰੀਅਡਸ ਦੇ ਦੌਰਾਨ ਚਾਹ ਜਾਂ ਕੌਫੀ ਨ ਦੇ ਬਰਾਬਰ ਪੀਣੀ ਚਾਹੀਦੀ



ਇਸ ਤੋਂ ਇਲਾਵਾ ਇਸ ਸਮੇਂ ਜ਼ਿਆਦਾ ਨਮਕ ਦਾ ਸੇਵਨ ਵੀ ਹਾਨੀਕਾਰਕ ਹੋ ਸਕਦਾ ਹੈ



ਠੰਡੀਆਂ ਚੀਜ਼ਾਂ ਜਿਵੇਂ ਕਿ ਆਈਸਕ੍ਰੀਮ, ਲੱਸੀ, ਦਹੀ ਆਦਿ ਦਾ ਸੇਵਨ ਪੀਰੀਅਡਸ ਵਿੱਚ ਕਰਨ ਤੋਂ ਪਰਹੇਜ਼ ਕਰੋ



ਇਸ ਦੇ ਨਾਲ ਹੀ ਪੀਰੀਅਡਸ ਦੇ ਦੌਰਾਨ ਸਮੋਕਿੰਗ ਅਤੇ ਸ਼ਰਾਬ ਦਾ ਸੇਵਨ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਹੈ



ਪੀਰੀਅਡਸ ਦੇ ਸਮੇਂ ਹਾਈਜੀਨ ਦਾ ਖਾਸ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ



ਤੁਸੀਂ ਵੀ ਇਨ੍ਹਾਂ ਚੀਜ਼ਾਂ ਦਾ ਧਿਆਨ ਰੱਖੋ